*ਵਾਰਡ ਨੰਬਰ 75 ਚੋਣ ਮੁਹਿੰਮ : ਆਜ਼ਾਦ ਉਮੀਦਵਾਰ ਨਰਿੰਦਰ ਕੌਰ ਦੇ ਸਪੁਁਤਰ ਸ਼ਿਵੀ ਕਾਲਰਾ ਦੁਆਰਾ ਕੀਤੇ ਗਏ ਕਾਰਜਾਂ ਦੀ ਵਾਰਡ ਵਾਸੀਆਂ ਨੇ ਕੀਤੀ ਸ਼ਲਾਘਾ* *ਕਿਹਾ – ਸ਼ਿਵੀ ਕਾਲਰਾ ਵਰਗੇ ਮਿਹਨਤੀ, ਇਮਾਨਦਾਰ ਅਤੇ ਅਣਥੱਕ ਸਮਜ ਸੇਵਕ ਦਾ ਪਰਿਵਾਰਕ ਮੈਂਬਰ ਹੀ ਕੌਂਸਲਰ ਹੋਵੇ ਤਾਂ ਵਾਰਡ ਦਾ ਵੱਧ ਤੋਂ ਵੱਧ ਵਿਕਾਸ ਸੰਭਵ*

*ਵਾਰਡ ਨੰਬਰ 75 ਚੋਣ ਮੁਹਿੰਮ : ਆਜ਼ਾਦ ਉਮੀਦਵਾਰ ਨਰਿੰਦਰ ਕੌਰ ਦੇ ਸਪੁਁਤਰ ਸ਼ਿਵੀ ਕਾਲਰਾ ਦੁਆਰਾ ਕੀਤੇ ਗਏ  ਕਾਰਜਾਂ ਦੀ ਵਾਰਡ ਵਾਸੀਆਂ ਨੇ ਕੀਤੀ ਸ਼ਲਾਘਾ*

*ਕਿਹਾ – ਸ਼ਿਵੀ ਕਾਲਰਾ ਵਰਗੇ ਮਿਹਨਤੀ, ਇਮਾਨਦਾਰ ਅਤੇ ਅਣਥੱਕ ਸਮਜ ਸੇਵਕ ਦਾ ਪਰਿਵਾਰਕ ਮੈਂਬਰ ਹੀ ਕੌਂਸਲਰ ਹੋਵੇ ਤਾਂ ਵਾਰਡ ਦਾ ਵੱਧ ਤੋਂ ਵੱਧ ਵਿਕਾਸ ਸੰਭਵ*

ਜਲੰਧਰ, 18 ਦਸੰਬਰ, (ਵਿਜੈ ਕੁਮਾਰ ਰਮਨ):- ਜਲੰਧਰ ਨਗਰ ਨਿਗਮ ਦੇ ਅਧੀਨ ਆਉਂਦੇ ਵਾਰਡ ਨੰਬਰ 75  ਤੋਂ 'ਹੀਰੇ' ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਨਰਿੰਦਰ ਕੌਰ ਦੇ ਹੀਰੇ ਵਰਗੇ ਸਪੁਁਤਰ ਤੇ ਉਁਗੇ ਸਮਾਜ ਸੇਵਕ ਤੇ ਵਾਰਡ ਨੰ 75 ਦੇ ਹਰਮਨ ਪਿਆਰੇ ਨੌਜਵਾਨ ਸ਼ਿਵੀ ਕਾਲਰਾ ਵਲੋਂ ਕੀਤੇ ਗਏ ਕਾਰਜਾਂ ਦੀ ਵਾਰਡ ਵਾਸੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਜਿਸਦੇ ਚਲਦਿਆਂ ਕਿਹਾ ਜਾ ਸਕਦਾ ਹੈ ਕਿ ਉਹ ਵਾਰਡ ਵਾਸੀਆਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆ ਰਹੇ ਹਨ। ਵਾਰਡ ਵਾਸੀਆਂ ਨੇ ਉਨ੍ਹਾਂ ਦੇ ਮਾਤਾ ਨਰਿੰਦਰ ਕੌਰ ਨੂੰ ਭਰਪੂਰ ਸਮਰਥਨ ਅਤੇ ਭਰੋਸਾ ਦਿੰਦਿਆਂ ਕਿਹਾ ਹੈ ਕਿ ਅਸੀਂ ਸਾਰੇ 'ਸ਼ਿਵੀ ਕਾਲਰਾ' ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ ਅਤੇ 21 ਦਸੰਬਰ ਨੂੰ ਇੱਕ ਇੱਕ ਵੋਟ 'ਹੀਰੇਦੇ ਨਿਸ਼ਾਨ' ਤੇ ਪਾ ਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਕਰਾਂਗੇ। 
ਮੁਹਁਲਾ ਸੰਤੋਖਪੁਰਾ ਦੀਆਂ ਸਾਰੀਆ ਗਲੀਆਂ ਵਿਁਚ ਹੋਅ ਰਹੀਆਂਂ ਲੜੀਵਾਰ ਮੀਟਿੰਗਾਂ ਦੌਰਾਨ ਵੀ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਭਰਪੂਰ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਵਾਰਡ ਵਾਸੀਆਂ ਨੇ ਕਿਹਾ ਕਿ ਕਰੋਨਾ ਕਾਲ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਸ਼ਿਵੀ ਕਾਲਰਾ ਨੇ ਕੌਂਸਲਰ ਦੇ ਅਹੁਦੇ ਤੋਂ ਬਿਨਾਂ ਹੀ ਆਪਣੇ ਇਲਾਕੇ ਦੀ  ਤਨ-ਮਨ -ਧਨ ਨਾਲ ਸੇਵਾ ਕਰਕੇ ਇੰਨਾ ਸ਼ਲਾਘਾਯੋਗ ਕੰਮ ਕੀਤਾਹੈ, ਜਿਸਦੀ ਜਿਤਨੀ ਵੀ ਤਾਰੀਫ ਕੀਤੀ ਜਾਵੇ, ਘੱਟ ਹੈ। ਵਾਰਡ ਵਾਸੀਆਂ ਨੇ ਕਿਹਾ ਕਿ ਨਿਰਪਁਖ ਸਮਾਜ ਸੇਵਾ ਕਰਨ ਵਾਲੇ  ਮਿਹਨਤੀ, ਇਮਾਨਦਾਰ ਅਤੇ ਅਣਥੱਕ 'ਕਾਲਰਾ ਪਰਿਵਾਰ ਚੋਂ ਹੀ ਵਾਰਡ ਨੰ 75 ਦਾ ਕੌਂਸਲਰ ਬਣਨਾ ਚਾਹੀਦਾ ਹੈ ਤਾਂ ਹੀ ਵਾਰਡ ਦਾ ਵੱਧ ਤੋਂ ਵੱਧ ਵਿਕਾਸ ਸੰਭਵ ਹੋ ਸਕੇਗਾ।

Post a Comment

0 Comments