*ਜੇਕਰ ਤੁਹਾਨੂੰ ਲਾਕਡਾਊਨ ਦੌਰਾਨ ਸ਼ਰਾਬ ਚਾਹੀਦੀ ਹੈ ਤਾਂ ਪਹੁੰਚੋ ਗੁਰਬਚਨ ਨਗਰ ਨੇੜੇ ਵਿਰਕਾ ਮਿਲਕ ਪਲਾਂਟ ਵਾਲੇ ਠੇਕੇ ਤੇ*

*ਜੇਕਰ ਤੁਹਾਨੂੰ ਲਾਕਡਾਊਨ ਦੌਰਾਨ ਸ਼ਰਾਬ ਚਾਹੀਦੀ ਹੈ ਤਾਂ ਪਹੁੰਚੋ ਗੁਰਬਚਨ ਨਗਰ ਨੇੜੇ ਵਿਰਕਾ ਮਿਲਕ ਪਲਾਂਟ ਵਾਲੇ ਠੇਕੇ ਤੇ* 

* ਠੇਕੇਦਾਰ ਚੋਰ ਮੋਰੀ ਰਾਹੀਂ ਧੱੜਲੇ ਨਾਲ ਵੇਚ ਰਿਹਾ ਹੈ ਦਾਰੂ*

*ਪੁਲਿਸ ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ*

Post.    V news 24
    By.    Vijay Kumar Raman
   On.    01 May, 2021
ਜਲੰਧਰ - 1 ਮਈ (ਗੁਰਦੀਪ ਸਿੰਘ ਹੋਠੀ/ ਮੋਹਿਤ):- ਇਹ ਮਾਮਲਾ ਗੁਰਬਚਨ ਨਗਰ ਦੇ ਇੱਕ ਠੇਕੇ ਦਾ ਹੈ, ਜਿਥੇ ਧੱੜਲੇ ਨਾਲ ਲਾਕਡਾਊਨ ਦੇ ਦੌਰਾਨ ਡੇਕੇ ਤੇ ਸ਼ਰਾਬ ਚੋਰ ਸ਼ਰਾਬ ਮੋਰੀ ਰਾਹੀਂ ਬਿਕ ਰਹੀ ਹੈ। ਇੱਕ ਪਾਸੇ ਕੋਵਿਡ - 19 ਦੀਆਂ ਹਦਾਇਤਾਂ ਮੁਤਾਬਕ ਸ਼ਨੀਵਾਰ ਨੂੰ ਲਾਕਡਾਊਨ ਲੱਗਾ ਹੋਇਆ ਹੈ ਅਤੇ ਦੂਜੇ ਪਾਸੇ ਠੇਕਿਆਂ ਤੇ ਸ਼ਰੇਆਮ ਦਾਰੂ ਬਿਕ ਰਹੀ ਹੈ। ਇਹ ਮਾਮਲਾ ਥਾਣਾ ਨੰਬਰ 1 ਦੇ ਅੰਦਰ ਆਉਂਦਾ ਹੈ। ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕਰਿਆਨੇ ਦੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਠੇਕਿਆਂ ਵਿੱਚ ਚੋਰ ਮੋਰੀ ਰਾਹੀਂ ਦਾਰੂ ਬੇਚੀ ਜਾ ਰਹੀ ਹੈ।

Post a Comment

0 Comments