Post. V news 24
ਜਲੰਧਰ, 01ਮਈ, ( ਵਿਜੈ ਕੁਮਾਰ ਰਮਨ):-
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਤੇ ਪ੍ਰਬੰਧਕ ਕਮੇਟੀ ਗੁ.ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਅੱਜ ਸਵੇਰੇ9 ਵਜੇ ਦੂਖ ਨਿਵਾਰਣ physiotherapy ਸੈਂਟਰ ਸੰਗਤਾਂ ਅਤੇ ਲੋੜਵੰਦਾਂ ਨੂੰ ਸਮਰਪਿਤ ਕੀਤਾ ਗਿਆ। ਕੀਰਤਨ ਅਤੇ ਅਰਦਾਸ ਉਪਰੰਤ ਸੰਗਤਾਂ ਦੀ ਹਾਜ਼ਰੀ ਚ ਇਹ ਕਾਰਜ ਕੀਤਾ ਗਿਆ।ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੋਕੇ ਪ੍ਰਧਾਨ ਮੋਹਨ ਸਿੰਘਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਆਈਆਂ ਸੰਗਤਾਂ ਨੂੰ 400 ਸਾਲਾਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਮਨੁੱਖਤਾ ਅਤੇ ਮਜ਼ਲੂਮਾਂ ਦੀ ਸੇਵਾ ਕਰਣ ਦੀ ਬੇਨਤੀ ਕੀਤੀ।ਉਨ੍ਹਾਂ ਕਿਹਾ ਕਿ ਇਹ physiotherapy ਸੈਂਟਰ ਕੇਵਲ 20/- ਰੁਪਏ ਚ ਸੰਗਤਾਂ ਅਤੇ ਲੋੜਵੰਦਾ ਨੂੰ ਸੇਵਾਵਾਂ ਦੇਵੇਗਾ ਅਤੇ ਪ੍ਰਬੰਧਕ ਕਮੇਟੀ ਗੁ.ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਹਰ
ਕੁਦਰਤੀ ਆਫ਼ਤ ਚ ਮਾਨਵਤਾ ਦੀ ਸੇਵਾ ਕਰਦੀ ਰਹੀ ਹੈ ਅਤੇ ਅੱਗੋਂ ਵੀ ਦਾਨੀ ਸੱਜਣਾ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਸੇਵਾਵਾਂ ਨਿਭਾਉਂਦੀ ਰਹੇਗੀ।ਇਸ ਮੋਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜ. ਸਕੱਤਰ ਗੁਰਮੀਤ ਸਿੰਘ ਬਿੱਟੂ, ਇਕਬਾਲ ਸਿੰਘ ਢੀਂਡਸਾ,ਅਮਰਜੀਤ ਸਿੰਘ ਬਰਮੀ,ਹਰਮਿੰਦਰਪਾਲ ਸਿੰਘ, ਰਣਜੀਤ ਸਿੰਘ ,ਵਿਪਣ ਹਸਤੀਰ ,ਬਾਵਾ ਗਾਬਾ,ਹੀਰਾ ਸਿੰਘ,ਰਜਤ ਛਾਬੜਾ,ਰਾਹੁਲ ਜੁਨੇਜਾ,ਨਿਤਿਸ਼ ਮਹਿਤਾ,ਜਸਕੀਰਤ ਸਿੰਘ ਜੱਸੀ,ਦਿਨੇਸ਼ ਖੰਨਾ,ਸੁਖਬੀਰ ਸਿੰਘ,ਗਗਨ ਰੇਣੂ,ਸ਼ੈਰੀ ਨਾਗੀ,ਮੁਕੇਸ਼ ਖੰਨਾ,ਗੁਰਪ੍ਰੀਤ ਸਿੰਘ,ਰਸ਼ਪਾਲ ਸਿੰਘ,ਮਨਕੀਰਤ ਸਿੰਘ ਆਦਿ ਸ਼ਾਮਿਲ ਸਨ।

0 Comments