ਲਾਈਨਮੇੈਨ ਪਵਨ ਕੁਮਾਰ ਨੂੰ ਰਿਟਾਇਰਮੈਂਟ ਮੋਕੇ ਬਿਜਲੀ ਬੋਰਡ ਵਲੋਂ ਦਿੱਤੀ ਨਿੱਘੀ ਵਿਦਾਇਗੀ
ਘਰ ਪਹੁੰਚਣ ਤੇ ਸੱਜਣਾ-ਮਿੱਤਰਾਂ ਸਾਕ ਸਬੰਧੀਆਂ ਵੱਲੋਂ ਕੀਤਾ ਨਿੱਘਾ ਸਵਾਗਤ ਤੇ ਦਿੱਤੀਆਂ ਵਧਾਈਆ
Post. V news 24
By. Vijay Kumar Raman
ਜਲੰਧਰ, (ਗੁਰਦੀਪ ਹੋਠੀ):- ਪਵਨ ਕੁਮਾਰ ਬਿਜਲੀ ਬੋਰਡ ਦੇ ਵਿੱਚ ਜੋ ਕਿ ਲਾਈਨਮੈਨ ਦੇ ਅਹੁਦੇ ਉੱਤੇ ਸਨ ਅੱਜ ਉਨ੍ਹਾਂ ਦੀ ਰਿਟਾਇਰਮੈਂਟ ਹੋਈ ਇਸ ਮੌਕੇ ਉਨ੍ਹਾਂ ਦੇ ਸੱਜਣਾ ਮਿੱਤਰਾਂ ਸਾਕ ਸਬੰਧੀਆਂ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ।ਪਵਨ ਕੁਮਾਰ ਫੰਬੀਆਂ ਨੰਦਾਚੌਰ ਭੋਗਪੁਰ ਦੇ ਨਜ਼ਦੀਕ ਵਾਸੀ ਜਿਨ੍ਹਾਂ ਨੇ ਅਠਵੰਜਾ ਸਾਲ ਬਿਜਲੀ ਬੋਰਡ ਦੇ ਵਿੱਚ ਰਹਿ ਕੇ ਆਪਣਾ ਕਾਰਜਕਾਲ ਸੱਚੀ - ਸੁੱਚੀ ਨਿਸ਼ਠਾ ਅਤੇ ਈਮਾਨਦਾਰੀ ਨਾਲ ਕਰਦੇ ਹੋਏ ਰਿਟਾਇਰਮੈਂਟ ਹੋਏ।ਇਸ ਮੌਕੇ ਸਰਪੰਚ ਕੁਲਵੰਤ ਸਿੰਘ ਭੱਲਾ ਨੰਬਰਦਾਰ ਲਾਭ ਚੰਦ ਐਸ ਡੀ ਓ ਹਰਭਜਨ ਸਿੰਘ ਜੇਈ ਸਤਿੰਦਰ ਸਤਿੰਦਰਜੀਤ ਸਿੰਘ ਪ੍ਰਧਾਨ ਸੁਖਵਿੰਦਰ ਸਿੰਘ ਪ੍ਰਧਾਨ ਜਸਵਿੰਦਰ ਸਿੰਘ ਪ੍ਰਧਾਨ ਸੁਰਜੀਤ ਸਿੰਘ ਮਨੀ ਬਿਰਲਾ ਬਲਾਕ ਸੰਮਤੀ ਮੈਂਬਰ ਕਰਤਾਰਪੁਰ ਸਾਹਿਲ ਬਿਰਲਾ ਪ੍ਰਭ ਬਿਰਲਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ l
0 Comments