ਕਰਨਪ੍ਰੀਤ ਬੱਲ ਨੇ ਕਰਤਾਰਪੁਰ ਤੋਂ ਸੰਗਤਾਂ ਦੀ ਬੱਸ ਭਰ ਕੇ ਆਪਣਾ ਜਨਮ ਦਿਨ ਸ਼੍ਰੀ ਆਨੰਦਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਵਿਖੇ ਮੱਥਾ ਟੇਕ ਕੇ ਮਨਾਇਆ

ਕਰਨਪ੍ਰੀਤ ਬੱਲ ਨੇ ਕਰਤਾਰਪੁਰ ਤੋਂ ਸੰਗਤਾਂ ਦੀ ਬੱਸ ਭਰ ਕੇ ਆਪਣਾ ਜਨਮ ਦਿਨ ਸ਼੍ਰੀ ਆਨੰਦਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਵਿਖੇ ਮੱਥਾ ਟੇਕ ਕੇ ਮਨਾਇਆ
Post.  V news 24
    By.   Vijay Kumar Raman
ਕਰਤਾਰਪੁਰ - 12 ਅਪ੍ਰੈਲ (ਗੁਰਦੀਪ ਸਿੰਘ ਹੋਠੀ):- ਪਿੰਡ ਬੱਲਾਂ ਦੇ ਰਹਿਣ ਵਾਲੇ ਕਰਨਪ੍ਰੀਤ ਬੱਲ ਨੇ ਆਪਣਾ ਜਨਮ ਦਿਨ ਆਨੰਦਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਵਿਖੇ ਨਤਮਸਤਕ ਹੋ ਕੇ ਆਪਣਾ ਜਨਮ ਦਿਨ ਤੇ ਮਨਾਇਆ। ਇਸ ਮੌਕੇ ਕਰਨਪ੍ਰੀਤ ਬੱਲ ਨੇ ਆਪਣੇ ਪਰਿਵਾਰ ਅਤੇ ਹੋਰ ਸੰਗਤਾਂ ਸਮੇਤ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਨ੍ਹਾਂ ਨੇ ਗੁਰੂ ਚਰਨਾਂ ਚ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਰਨਪ੍ਰੀਤ ਬੱਲ, ਪਿਤਾ ਬਲਵਿੰਦਰ ਬੱਲ, ਮਾਤਾ ਕ੍ਰਿਸ਼ਨਾ ਬੱਲ, ਭੈਣ ਇੰਦਰਪ੍ਰੀਤ ਬੱਲ ਅਤੇ ਸੰਗਤਾਂ ਨਾਲ ਭਰੀ ਬੱਸ ਵਿੱਚ ਅਮਰੀਕ ਚੰਦ, ਕਰਨਪ੍ਰੀਤ ਬਲ, ਮਨੀਸ਼ ਕੁਮਾਰ, ਮਨੀਸ਼ ਕਲੇਰ, ਸੰਦੀਪ, ਗੁਰਪਿੰਦਰ, ਸੰਦੀਪ ਕੁਮਾਰ, ਦੀਪਕ, ਹੰਸ ਰਾਜ, ਓਮ ਪ੍ਰਕਾਸ਼, ਸੁਰਿੰਦਰ ਪਾਲ ਜੱਸਲ, ਸਤਨਾਮ ਅਹੀਰ, ਮਨਪ੍ਰੀਤ ਸਹੋਤਾ ਆਦਿ ਹਾਜ਼ਰ ਸਨ।

Post a Comment

0 Comments