Posred By: Vijay Kumar Ramanਜਲੰਧਰ,23ਫਰਵਰੀ (ਵਿਜੈ ਕੁਮਾਰ ਰਮਨ):-ਕੋਰੋਨਾ ਪ੍ਰਤੀ ਲੋਕਾਂ ਦੀ ਲਾਪ੍ਰਵਾਹੀ ਦਾ ਨਤੀਜਾ ਇਹ ਵੇਖਣ ਨੂੰ ਮਿਲਦਾ ਹੈ ਕਿ ਜ਼ਿਲ੍ਹੇ ਵਿਚ ਇਕ ਵਾਰ ਫਿਰ ਕੋਰੋਨਾ ਦੀ ਗਤੀ ਵਧੀ ਹੈ। 35 ਲੋਕਾਂ ਦੀ ਕੋਰੋਨਾ ਰਿਪੋਰਟ ਮੰਗਲਵਾਰ ਨੂੰ ਪਾਜਿਟਵ ਆਈ. ਜ਼ਿਲ੍ਹੇ ਦੇ 35 ਪਾਜਿਟਵ ਮਰੀਜ਼ਾਂ ਵਿੱਚ ਕਲਿਆਣਪੁਰ ਦਾ ਇੱਕ ਸਰਕਾਰੀ ਸਕੂਲ ਅਤੇ ਗਾਖਲਾ ਦੇ ਕਾਨਵੈਂਟ ਸਕੂਲ ਦੇ ਦੋ ਅਧਿਆਪਕ ਅਤੇ ਨਿੋੁਊ ਕੈਲਾਸ਼ ਨਗਰ ਦੇ ਇੱਕ ਪਰਿਵਾਰ ਦੇ 4 ਮੈਂਬਰ ਸ਼ਾਮਲ ਹਨ।
0 Comments