*ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਇਕ ਜੌਨੀ ਮਹੇ ਅਤੇ ਰਮੇਸ਼ ਮਹੇ ਵੱਲੋਂ ਗਾਇਆ ਧਾਰਮਿਕ ਗੀਤ 'ਮਾਲਕਾ ਕਰ ਕਿਰਪਾ'*

*ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਇਕ ਜੌਨੀ ਮਹੇ ਅਤੇ ਰਮੇਸ਼ ਮਹੇ ਵੱਲੋਂ ਗਾਇਆ ਧਾਰਮਿਕ ਗੀਤ 'ਮਾਲਕਾ ਕਰ ਕਿਰਪਾ'*
ਜਲੰਧਰ, 25 ਜਨਵਰੀ, (ਵਿਜੈ ਕੁਮਾਰ ਰਮਨ) :- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਧਾਰਮਿਕ ਗੀਤ ਗਾਇਕ ਜੌਨੀ ਮਹੇ ਅਤੇ ਰਮੇਸ਼ ਮਹੇ ਵੱਲੋਂ ਤਿਆਰ ਕੀਤਾ ਗਿਆ। ਇਸ ਧਾਰਮਿਕ ਗੀਤ 'ਮਾਲਕਾ ਕਰ ਕਿਰਪਾ' ਨੂੰ ਮਾਣੀ ਫਗਵਾੜਾ ਵਾਲਾ ਵੱਲੋਂ ਲਿਖਿਆ ਗਿਆ ਹੈ ਅਤੇ ਇਸ ਦਾ ਸੰਗੀਤ ਅਮਰ ਦਿ ਮਿਊਜ਼ਿਕ ਮਿਰਰ ਵੱਲੋਂ ਤਿਆਰ ਕੀਤਾ ਗਿਆ ਹੈ।ਯੂ. ਐੱਸ. ਬੀਟਸ ਡੇਵੋਸ਼ਨਲ ਅਤੇ ਐੱਸ. ਐੱਚ. ਕੁੰਦਨ ਲਾਲ ਪਾਲ ਵੱਲੋਂ ਪੇਸ਼ ਕੀਤੇ ਗਏ ਇਸ ਧਾਰਮਿਕ ਗੀਤ ਦਾ ਵੀਡੀਓ ਰਮਨ ਰਜ਼ਾਕ ਵੱਲੋਂ ਰਵਿਦਾਸੀਆ ਕੌਮ ਦੇ ਮਹਾਨ ਤੀਰਥ ਡੇਰਾ ਸੱਚਖੰਡ ਬੱਲਾਂ ਵਿਖੇ ਫ਼ਿਲਮਾਇਆ ਗਿਆ ਹੈ। ਰਿੱਕੀ ਪਾਲ ਵੱਲੋਂ ਪ੍ਰੋਜੈਕਟ
ਇਸ ਧਾਰਮਿਕ ਪ੍ਰੋਜੈਕਟ ਦੀ ਸਫਲਤਾ ਲਈ ਦਿਨੇਸ਼ ਪ੍ਰਜਾਪਤੀ,ਰਿੱਕੀ ਪਾਲ, ਸ਼੍ਰੀਮਤੀ ਗੁਰਬਖਸ਼ ਕੌਰ ਅਤੇ ਵਿੱਕੀ ਪਾਲ, ਸੰਤੋਖ ਸਿੰਘ ਸਰੋਆ, ਰੂਬਲ ਪਾਲ, ਰੋਹਨ ਪਾਲ, ਅਮਰ ਨਾਥ ਮਹੇ, ਰਿੱਕੀ ਪਾਲਸਮੈਂਟ ਗੁਰਬਖਸ਼ ਕੌਰ ਅਤੇ ਮਨੀਸ਼ ਕੁਮਾਰ ਆਦਿ ਨੇ ਅਹਿਮ ਭੂਮਿਕਾ ਅਦਾ ਕੀਤੀ।

ਸੰਪਰਕ +91 9878980122

ਵਿਡੀਓ ਦੇਖਣ ਲਈ ਲਿੰਕ ਤੇ ਕਲਿਁਕ ਕਰੋ

https://youtu.be/8qhPGCQKo3E?si=TwjjPUd8qKrh-ZYC

Post a Comment

0 Comments