*ਮਹਿਲਾ ਵਾਰਡ ਹੋਣ ਕਰਕੇ ਮਾਤਾ ਨਰਿੰਦਰ ਕੋਰ ਚੋਣ ਮੈਦਾਨ ਚ*
*ਹੀਰੇ ਵਰਗੇ ਪੁਁਤਰ 'ਸ਼ਿਵੀ ਕਾਲਰਾ ਦੇ ਮਾਤਾ ਨਰਿੰਦਰ ਕੋਰ' ਨੂੰ ਚੋਣ ਨਿਸ਼ਾਨ ਵੀ "ਹੀਰਾ" ਹੀ ਮਿਲਿਆ*
ਜਲੰਧਰ, 14 ਦਸੰਬਰ, (ਵਿਜੈ ਕੁਮਾਰ ਰਮਨ):- ਪੰਜਾਬ 'ਚ ਨਗਰ ਨਿਗਮ ਚੋਣਾਂ ਦਾ ਐਲਾਨ ਹੁੰਦੇ ਹੀ ਸਾਰੇ ਉਮੀਦਵਾਰਾਂ ਨੇ ਚੋਣ ਲੜਨ ਦੀਆਂ ਤਿਆਰੀਆਂ ਕਰ ਲਈਆਂ ਹਨ, ਜਿਸ ਕਾਰਨ ਜਲੰਧਰ ਨਗਰ ਨਿਗਮ ਦੇ ਸਾਰੇ ਵਾਰਡਾਂ 'ਚ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਨੇ ਡੀ. ਆਪਣੀਆਂ-ਆਪਣੀਆਂ ਪਾਰਟੀਆਂ ਦੀਆਂ ਟਿਕਟਾਂ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਇਸੇ ਕੜੀ ਕਾਰਨ ਵਾਰਡ ਨੰ: 75 ਤੋਂ ਨੌਜਵਾਨ ਆਗੂ ਅਤੇ ਪ੍ਰਸਿੱਧ ਸਮਾਜ ਸੇਵਕ ਸ਼ਿਵੀ ਕਾਲਰਾ ਵਾਰਡ ਵਾਸੀਆਂ ਦੀ ਪਹਿਲੀ ਪਸੰਦ ਬਣ ਗਏ ਹਨ।ਵਾਰਡ ਨੰ 75 ਚ ਡੋਰ ਟੂ ਡੋਰ ਚੋਣ ਪ੍ਚਾਰ ਦੋਰਾਨ ਇਲਾਕਾ ਨਿਵਾਸੀਆ ਵਲੋਂ ਮਿਲ ਰਹੇ ਅਥਾਹ ਪਿਆਰ ਤੇ ਸਮਰਥਨ ਕਰਕੇ ਉਸਦੇ ਰਾਜਨਿਤਕ ਵਿਰੋਧੀਆਂ ਦਾ ਮਨੋਬਲ ਡਿੱਗਦਾ ਨਜ਼ਰ ਆ ਰਿਹਾ ਹੈ।
ਵਰਨਣਯੋਗ ਹੈ ਕਿ ਜਲੰਧਰ ਦੇ ਵਾਰਡ ਨੰ 75( ਮੁਁਹਲਾ ਸੰਤੋਖ ਪੁਰਾ) ਦੇ ਪ੍ਰਸਿੱਧ ਸਮਾਜ ਸੇਵਕ ਵਜੋਂ ਜਾਣੇ ਜਾਂਦੇ ਨੋਜਵਾਨ ਆਗੂ ਸ਼ਿਵੀ ਕਾਲਰਾ ਮਿਹਨਤੀ, ਇਮਾਨਦਾਰ ਅਤੇ ਲੋੜਵੰਦਾਂ ਦੀ ਮਁਦਦ ਕਰਨ ਵਾਲਾ ਸਾਫ਼-ਸੁਥਰੇ ਅਕਸ ਦੇ ਮਾਲਕ ਹੈ, ਜਿਨ੍ਹਾਂ ਨੇ ਕਰੋਨਾ ਦੇ ਸਮੇਂ ਦੌਰਾਨ ਆਪਣੀ ਟੀਮ ਨਾਲ ਮਿਲ ਕੇ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ਸਮੇਤ ਆਮ ਲੋਕਾਂ ਦੀ ਮਦਦ ਕੀਤੀ ਹੈ।, ਆਪਣੀ ਨੇਕ ਕਮਾਈ ਵਿਁਚੋ ਲੋੜਮੰਦਾਂ ਨੂੰ ਘਰ - ਘਰ ਰਾਸ਼ਨ ਪਹੁੰਚਾਇਆ ਤੇ ਹਰ ਸੰਭਵ ਤਰੀਕੇ ਨਾਲ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਈਆ। ਇੰਨਾ ਹੀ ਨਹੀਂ ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ। ਇਹੀ ਕਾਰਨ ਹੈ ਕਿ ਵਾਰਡ ਨੰ: 75 ਵਿੱਚ ਸ਼ਿਵੀ ਕਾਲਰਾ ਨੂੰ ਵਾਰਡ ਵਾਸੀਆਂ ਦੀ ਪਹਿਲੀ ਪਸੰਦ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਉਹ ਸਮਾਜਿਕ ਤੋਰ ਤੇ ਮਿਲਜੁਲ ਕੇ ਰਹਿਣ ਵਾਲੇ ਪਰਿਵਾਰ ਨਾਲ ਸਬੰਧਤ ਹਨ l
ਇਸ ਸਬੰਧੀ ਜਦੋਂ 'V news 24' ਵੱਲੋਂ ਸ਼ਿਵੀ ਕਾਲਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਰਡ ਨੰਬਰ 75 ਦੇ ਵਾਸੀਆਂ ਵੱਲੋਂ ਉਨ੍ਹਾਂ ਨੂੰ ਅਥਾਹ ਪਿਆਰ ਮਿਲ ਰਿਹਾ ਹੈ, ਮਿਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀ ਸੇਵਾ ਕਰਨਾ ਉਨ੍ਹਾਂ ਦਾ ਪਹਿਲਾ ਫਰਜ਼ ਹੈ ਅਤੇ ਉਹ ਇਸ ਤਰ੍ਹਾਂ ਕਰਦੇ ਰਹਿਣਗੇ। ਸ਼ਿਵਮ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਵਾਰਡ ਮਹਿਲਾਵਾਂ ਲਈ ਰਾਖਵਾਂ ਹੋਣ ਕਰਕੇ ਮੇਰੇ ਮਾਤਾ ਨਰਿੰਦਰ ਕੋਰ ਜੀ ਅਜਾਦ ਉਮੀਦਵਾਰ ਵਜੋਂ ਚੋਣ ਲਁੜ ਰਹੇ ਨੇ ਸਾਡਾ ਚੋਣ ਨਿਸ਼ਾਨ "ਹੀਰਾ' ਹੈ ਮੈਨੂੰ ਪੂਰਾ ਭਰੋਸਾ ਹੈ ਕਿ ਵਾਰਡ ਨੰ: 75 ਦੇ ਵਸਨੀਕ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਜਲੰਧਰ ਨਗਰ ਨਿਗਮ 'ਚ ਭੇਜਣਗੇ, ਜਿਸ ਤੋਂ ਬਾਅਦ ਵਾਰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਜਿੰਨੀ ਜਲਦੀ ਹੋ ਸਕੇ ਵਾਰਡ ਨੰ 75 ਦੇ ਰਹਿੰਦੇ ਵਿਕਾਸ ਕਾਰਜ ਜਿਹੜੇ ਪਿਛਲੀਆਂ ਸਁਤਾਧਾਰੀ ਸਰਕਾਰਾਂ ਦੇ ਕੌਸਲਰਾਂ ਨੇ ਨਹੀਂ ਕਰਵਾਏ ਉਹ ਵੀ ਸ਼ੁਰੂ ਕਰਵਾਏ ਜਾਣਗੇ |

0 Comments