*ਜ਼ਿਲ੍ਹਾ ਮੈਜਿਸਟਰੇਟ ਵਲੋਂ ਜੈਨ ਮਹਾਂ ਪਰਵ ਸੰਬਤਸਰੀ ਮੌਕੇ 19 ਸਤੰਬਰ ਨੂੰ ਜਲੰਧਰ ਚ ਮੀਟ ਅਤੇ ਆਂਡਿਆਂ ਦੀ ਦੁਕਾਨਾਂ ਬੰਦ ਰੱਖਣ ਦੇ ਹੁਕਮ*
*ਜ਼ਿਲ੍ਹਾ ਮੈਜਿਸਟਰੇਟ ਵਲੋਂ ਜੈਨ ਮਹਾਂ ਪਰਵ ਸੰਬਤਸਰੀ ਮੌਕੇ 19 ਸਤੰਬਰ ਨੂੰ ਜਲੰਧਰ ਚ ਮੀਟ ਅਤੇ ਆਂਡਿਆਂ ਦੀ ਦੁਕਾਨਾਂ ਬੰਦ ਰੱਖਣ ਦੇ ਹੁਕਮ*ਜਲੰਧਰ, 18 ਸਤੰਬਰ, (ਵਿਜੈ ਕੁਮਾਰ ਰਮਨ) ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਵਲੋਂ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 19.09.2023 ਨੂੰ ਜੈਨ ਮਹਾਂ ਪਰਵ ਸੰਬਤਸਰੀ ਦੇ ਸਬੰਧ ਵਿੱਚ ਜਲੰਧਰ(ਦਿਹਾਤੀ) ਦੀ ਹਦੂਦ ਅੰਦਰ ਆਉਂਦੇ ਇਲਾਕੇ ਅਧੀਨ ਮੀਟ ਅਤੇ ਆਂਡਿਆਂ ਦੀਆਂ ਸਾਰੀਆਂ ਦੁਕਾਨਾਂ ਅਤੇ ਰੇਹੜੀਆਂ, ਬੁੱਚੜਖਾਨੇ ਆਦਿ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਸ ਦਿਨ ਹੋਟਲ, ਢਾਬਿਆਂ ਅਤੇ ਅਹਾਤਿਆਂ ’ਤੇ ਮੀਟ/ਅੰਡੇ ਬਣਾਉਣ ਅਤੇ ਪਰੋਸਨ ’ਤੇ ਪੂਰਨ ਪਾਬੰਦੀ ਰਹੇਗੀ।
0 Comments