*ਜਲੰਧਰ ਸਮੇਤ ਕਈ ਜਿਲਿਆਂ ਦੇ ਸੀਨੀਅਰ ਮੈਡੀਕਲ ਅਫਸਰਾਂ (SMO) ਦਾ ਤਬਾਦਲਾ, ਪੜ੍ਹੋ ਟ੍ਰਾਂਸਫਰ ਸੂਚੀ*

*ਜਲੰਧਰ ਸਮੇਤ ਕਈ ਜਿਲਿਆਂ ਦੇ ਸੀਨੀਅਰ ਮੈਡੀਕਲ ਅਫਸਰਾਂ (SMO) ਦਾ ਤਬਾਦਲਾ, ਪੜ੍ਹੋ ਟ੍ਰਾਂਸਫਰ ਸੂਚੀ*
ਜਲੰਧਰ, 12 ਜੂਨ,  (ਵਿਜੈ ਕੁਮਾਰ ਰਮਨ)  : - ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਵਿੱਚ ਵੱਡਾ ਫੇਰਬਦਲ ਹੋਇਆ ਹੈ। ਇਸ ਵਾਰ ਇਹ ਫੇਰਬਦਲ ਸੇਹਤ ਵਿਭਾਗ ਵਿੱਚ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮਿਲੀਆਂ ਜਾਣਕਾਰੀਆਂ ਅਨੁਸਾਰ ਸਰਕਾਰ ਨੇ ਅੰਮ੍ਰਿਤਸਰ, ਜਾਲੰਧਰ ਅਤੇ ਤਰਨਤਾਰਨ ਹਸਪਤਾਲ ਦੇ ਐਸਐਮਓ ਬਦਲੇ ਹਨ। ਟ੍ਰਾਂਸਫਰ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇਸ ਪ੍ਕਾਰ ਹੈ ਦੇਖੋ :-"

Post a Comment

0 Comments