DC ਜਲੰਧਰ ਵਲੋਂ ਨਵੇਂ ਨਿਯਮ ਜਾਰੀ, ਹੁਣ ਇਹ ਦੁਕਾਨਾਂ ਅੱਜ ਤੋਂ ਖੁੱਲ ਸਕਣਗੀਆਂ, ਪੜ੍ਹੋ ਪੂਰੀ ਜਾਣਕਾਰੀ

DC ਜਲੰਧਰ ਵਲੋਂ ਨਵੇਂ ਨਿਯਮ ਜਾਰੀ, ਹੁਣ ਇਹ ਦੁਕਾਨਾਂ ਅੱਜ ਤੋਂ ਖੁੱਲ ਸਕਣਗੀਆਂ, ਪੜ੍ਹੋ ਪੂਰੀ ਜਾਣਕਾਰੀ

Post.    V news 24
    By.    Vijay Kumar Raman
   On.    04 May, 2021
ਜਲੰਧਰ,(ਬਿਓਰੋ):- ਐਤਵਾਰ ਦੇ ਲੌਕਡਾਊਨ ਦੇ ਨਿਯਮਾਂ ਤੋਂ ਬਾਅਦ ਹੁਣ ਫਿਰ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ।

ਨਵੇਂ ਨਿਯਮਾਂ ਮੁਤਾਬਿਕ ਮੰਗਲਵਾਰ ਤੋਂ ਹੇਠਲੀਆਂ ਦੁਕਾਨਾਂ ਖੁੱਲ ਸਕਦੀਆਂ ਹਨ-

 *    ਚਸ਼ਮਿਆਂ ਦੀ ਦੁਕਾਨ
 *    ਅੱਖਾਂ ਦਾ ਕਲੀਨਿਕ
 *    ਡੈਂਟਲ ਕਲੀਨਿਕ
 *    ਡੈਂਟਲ ਤੇ ਸਰਜੀਕਲ ਸਮਾਨ ਦੀਆਂ                ਦੁਕਾਨਾਂ
 *   ਦਵਾਈਆਂ ਦੀ ਦੁਕਾਨ
 *   ਦਵਾਈਆਂ ਬਣਾਉਣ ਵਾਲੀਆਂ                    ਫੈਕਟਰੀਆਂ
 *   ਆਕਸੀਜਨ ਪਲਾਂਟ
 *   ਐਂਬੂਲਸ ਰਿਪੇਅਰ ਦੀ ਦੁਕਾਨ
 *   ਦੁੱਧ, ਫਲ, ਸਬਜ਼ੀਆਂ ਦੀ ਦੁਕਾਨ
 *   ਮੀਟ ਤੇ ਮੱਛੀ ਦੀਆਂ ਦੁਕਾਨਾਂ
 *   ਟਰੱਕ ਰਿਪੇਅਰ ਦੀ ਦੁਕਾਨ
 *   ਹਾਰਡਵੇਅਰ ਸਟੋਰ
 *   ਟਾਇਰ ਅਤੇ ਪੰਕਚਰ ਦੀਆਂ ਦੁਕਾਨਾੰ
 *   ਇਨਵਰਟਰ ਤੇ ਬੈਟਰੀਆਂ ਦੀਆਂ               ਦੁਕਾਨਾਂ
 *   ਰਾਸ਼ਨ ਦੀਆਂ ਦੁਕਾਨਾਂ
 *   ਰੈਸਟੋਰੈਂਟ ਵਾਲੇ ਜਿਹੜੇ ਹੋਮਡਲਵਰੀ            ਕਰਨਗੇ ਉਸਦਾ ਬਿੱਲ ਅਤੇ ਆਈਡੀ            ਕਾਰਡ ਹੋਣਾ ਚਾਹੀਦਾ ਹੈ
 *   ਈ-ਕਾਮਰਸ ਕੰਪਨੀਆਂ ਸਵੇਰੇ 9 ਤੋਂ              ਰਾਤ 9 ਵਜੇ ਤੱਕ ਸਮਾਨ ਡਿਲਵਰੀ              ਕਰ ਸਕਣਗੀਆਂ
 *   ਪੈਟਰੋਲ ਪੰਪ 24 ਘੰਟੇ ਖੁੱਲੇ ਰਹਿ                ਸਕਣਗੇ
 *   ਇੰਡਸਟਰੀ 24 ਘੰਟੇ ਖੁੱਲੀ ਰਹੇਗੀ।
 *   ਮੰਡੀਆਂ ਖੁੱਲੀਆਂ ਰਹਿਣਗੀਆਂ
 *   ਸੁਰੱਖਿਆ ਗਾਰਡਾਂ ਦੀ ਏਜੰਸੀਆਂ                ਖੁੱਲੀਆਂ ਰਹਿਣਗੀਆਂ
 *   ਬੈਂਕ ਤੇ ਏਟੀਐਮ ਖੁੱਲੇ ਰਹਿਣਗੇ
 *   ਪਬਲਿਕ ਤੇ ਪ੍ਰਾਈਵੇਟ ਟ੍ਰਾਂਸਪੋਰਟ              ਅੱਧੀ ਸਵਾਰੀ ਨਾਲ ਚੱਲ ਸਕੇਗੀ
 *   ਕੇਬਲ ਤੇ ਇੰਟਰਨੈੱਟ ਵਾਲੇ ਆਪਣਾ              ਕੰਮ ਕਰ ਸਕਣਗੇ
*ਨਾਈਟ ਕਰਫਿਊ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵੱਜੇ ਤੱਕ ਲੱਗੇਗਾ, ਸ਼ਨੀਵਾਰ, ਐਤਵਾਰ ਪੂਰਾ ਲੌਕਡਾਊਨ ਰਹੇਗਾ* 

Post a Comment

0 Comments