*ਜਲੰਧਰ ਦੇ ਬਸਤੀਆਂ ਇਲਾਕੇ ਚ ਦੇਹ ਵਪਾਰ ਦੇ ਅੱਡੇ 'ਤੇ ਪੁਲਿਸ ਦੇ ਰੇਡ - 8 ਲੜਕੇ-ਲੜਕੀਆਂ ਨੂੰ ਇਤਰਾਜਯੋਗ ਹਾਲਤ ਚ ਕੀਤਾ ਗ੍ਰਿਫਤਾਰ*

*ਜਲੰਧਰ ਦੇ  ਬਸਤੀਆਂ ਇਲਾਕੇ ਚ ਦੇਹ ਵਪਾਰ ਦੇ ਅੱਡੇ 'ਤੇ ਪੁਲਿਸ ਦੇ ਰੇਡ - 8 ਲੜਕੇ-ਲੜਕੀਆਂ ਨੂੰ ਇਤਰਾਜਯੋਗ ਹਾਲਤ ਚ ਕੀਤਾ ਗ੍ਰਿਫਤਾਰ*

Post.     V news 24
    By.     Vijay Kumar Raman 
    On.    06 May, 2021ਜਲੰਧਰ, 06 ਮਈ, (ਵਿਜੈ ਕੁਮਾਰ ਰਮਨ):-
ਲੰਬੇ ਸਮੇਂ ਬਾਅਦ, ਜਲੰਧਰ ਪੁਲਿਸ ਨੇ ਸੇੈਕਸ ਰੇੈਕਟ ਚਲਾਉਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਬੀਤੇ ਕੱਲ ਜਲੰਧਰ ਦੇ ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਮਿਲਣ 'ਤੇ ਸ਼ਹਿਰ ਦੇ ਬਸਤੀ ਬਾਵਾ ਖੇਲ ਵਿੱਚ ਛਾਪਾ ਮਾਰਿਆ ਅਤੇ ਇੱਕ ਦੇਹ ਵਪਾਰ ਦੇ ਅੱਡੇ ਦਾ ਭਾਡਾ ਭੰਨਿਆ। ਜਿਵੇਂ ਹੀ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਉਥੇ ਹਲਚਲ ਮਚ ਗਈ। ਉਥੋਂ ਪੁਲਿਸ ਨੇ 4 ਲੜਕੀਆਂ ਅਤੇ 4 ਲੜਕਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ। ਇਹ ਗੰਦਾ ਧੰਦਾ ਕਾਫ਼ੀ ਸਮੇਂ ਤੋਂ ਚਲ ਰਿਹਾ ਸੀ। ਜਿਸ ਕਾਰਨ ਆਸੇ- ਪਾਸੇ ਦੇ ਲੋਕ ਕਾਫੀ ਪ੍ਰੇਸ਼ਾਨ ਸਨ। 

Post a Comment

0 Comments