ਹਮੀਰਗੜ ਤੋ ਮੰਡਵੀ ਰੋਡ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਸਕੂਟਰੀ ਆਈ ਟਿੱਪਰ ਦੀ ਲਪੇਟ ਚ ਭੈਣ ਭਰਾ ਦੀ ਹੋਈ ਮੋਕੇ ਤੇ ਹੀ ਮੋਤ


ਹਮੀਰਗੜ ਤੋ ਮੰਡਵੀ ਰੋਡ ਤੇ ਵਾਪਰਿਆ  ਭਿਆਨਕ  ਸੜਕ  ਹਾਦਸਾ ਸਕੂਟਰੀ ਆਈ ਟਿੱਪਰ ਦੀ ਲਪੇਟ ਚ ਭੈਣ ਭਰਾ ਦੀ ਹੋਈ ਮੋਕੇ ਤੇ ਹੀ ਮੋਤ
 Post.  V news 24
     By.   Vijay Kumar Raman
     On.   24 April, 2021
ਲਹਿਰਾਗਾਗਾ, 24 ਅਪ੍ਰੈਲ (ਨਵਜੋਤ ਜੋਸ਼ੀ / ਨਾਨਕ ਰਾਜ):-  ਮੂਣਕ ਦੇ ਅਧੀਨ ਪੈਂਦੇ ਪਿੰਡ ਹਮੀਰਗੜ ਤੋ ਮੰਡਵੀ ਰੋਡ ਤੇ ਸਕੂਟਰੀ ਵਾਲੀ ਲੇਡੀਜ ਨੇ ਕੱਟ ਮਾਰੀਆ ਤੇ ਅੱਗੋਂ ਆ ਰਿਹੇ ਟਿੱਪਰ(ਘੋੜੇ) ਹੇਠ ਜਾ ਵੜੀ ਜਿਸ ਦੇ ਕਾਰਨ ਇਕ ਭਿਆਨਕ ਹਾਦਸਾ ਵਾਪਰ ਗਿਆ ਸਕੂਟਰੀ ਤੇ ਸਵਾਰ ਭੇੈਣ - ਭਰਾ ਦੀ ਘਟਨਾ ਸਥਾਨ ਤੇ  ਹੀ ਮੋਤ ਹੋ ਗਈ ਸਕੂਟਰੀ  TVS ਕੰਪਨੀ ਦੀ ਤੇ ਜਿਸ ਦਾ ਨੰਬਰ PB64 B 1287 ਪੁਲਿਸ ਪ੍ਰਸਾਸਨ ਨੇ ਮੋਕੇ ਉਤੇ ਪਹੁੰਚ ਕੇ ਜਾਂਚ ਪੜਤਾਲ ਸੁਰੂ ਕਰ ਦਿੱਤੀ ਹੈ।

Post a Comment

0 Comments