ਸੜਕਾਂ ਤੇ ਪਈ ਕਣਕ, ਬਣ ਸਕਦੀ ਹੈ ਵੱਡੇ ਹਾਦਸੇ ਦਾ ਕਾਰਨ


ਸੜਕਾਂ ਤੇ ਪਈ ਕਣਕ, ਬਣ ਸਕਦੀ ਹੈ ਵੱਡੇ ਹਾਦਸੇ ਦਾ ਕਾਰਨ

Post.    V news 24
    By.    Vijay Kumar Raman
   On.     26 April, 2021
ਲਹਿਰਾਗਾਗਾ, 26 ਅਪ੍ਰੈਲ, (ਨਾਨਕ/ਜੋਸ਼ੀ) :-ਲਹਿਰਾਗਾਗਾ ਦੇ ਅਧੀਨ ਪੈਂਦੇ ਪਿੰਡਾ ਵਿਚ ਦੇਖੀਆ ਜਾ ਰਿਹਾ ਹੈ ਕਿ ਲੋਕ ਆਪਣੀ ਮਿੱਟੀ ਵਾਲੀ ਕਣਕ ਸੜਕ ਤੇ ਸੁਕਣੀ ਪਾ ਦਿੰਦੇ ਹਨ ਕਿ ਆਉਦਾ ਜਾਦਾ ਬਾਹਰ ਉਸ ਉਪਰ ਦੀ ਲੰਘ ਜਾਵੇ ਤੇ ਮਿੱਟੀ ਦੀ ਡਲੀ ਫੁੱਟ ਜਾਵੇ ਕਣਕ ਸੜਕ ਤੇ ਹੋਣ ਕਾਰਨ  ਕਾਰਨ ਕੋਈ ਨਾ ਕੋਈ ਹਾਦਸਾ ਵਾਪਰ ਜਾਦਾ ਹੈ ਕਣਕ ਸੜਕ ਤੇ ਪਾਈ ਹੁੰਦੀ ਹੈ ਅਚਾਨਕ ਜੇ ਮੋਟਰ ਸਾਇਕਲ ਸਪਿਡ ਚ ਹੋਇਆ ਤਾ ਵਾਹਨ ਸਲਿਪ ਕਰ ਸਕਦਾ ਜਿਸ ਨਾਲ ਹਾਦਸਾ ਵਾਪਰ ਜਾਦਾ । ਜੋ ਸਾਰਿਆ ਨੂੰ  V NEWS 24 ਵੱਲੋ ਅਪੀਲ ਕੀਤੀ ਜਾਦੀ ਕਿ ਕਣਕ ਸੜਕ ਤੇ ਨਾ ਪਾਈ ਜਾਵੇ ਜੇ ਪਾਈ ਜਾਦੀ ਹੈ ਤਾ ਕੋਲ ਹੀ ਖੜਿਆ ਜਾਵੇ ।

Post a Comment

0 Comments