ਬਿਜਲੀ ਅੰਦੋਲਨ ਨੂੰ ਭਰਮਾ ਹੁੰਗਾਰਾ - ਢੀਂਡਸਾ

ਬਿਜਲੀ ਅੰਦੋਲਨ ਨੂੰ ਭਰਮਾ ਹੁੰਗਾਰਾ - ਢੀਂਡਸਾ 

Post.     V news 24
   By.      Vijay Kumar Raman
  On.      26 April, 2021
ਲਹਿਰਾਗਾਗਾ, 26 ਅਪ੍ਰੈਲ, (ਨਵਜੋਤ ਜੋਸ਼ੀ/ਨਾਨਕ ਰਾਜ):- ਹਲਕਾ ਆਪ ਲਹਿਰਾਗਾਗਾ ਦੇ ਵੱਖ ਵੱਖ ਪਿੰਡਾਂ ਵਿੱਚ ਮਹਿੰਗੀ ਬਿਜਲੀ ਦੇ ਖਿਲਾਫ ਬਿੱਲ ਫੂਕ ਕੇ ਵਿਰੋਧ ਦਰਜ ਕਿੱਤਾ ਨਾਲੇ ਲੋਕਾਂ ਨੂੰ ਭਰੋਸਾ ਦਿੱਤਾ ਕੇ ਆਪ ਦੀ ਸਰਕਾਰ ਆਉਣ ਤੇ  ਆਮ ਆਦਮੀ ਪਾਰਟੀ ਵਿੱਚ ਬਿਜਲੀ ਦੇ ਬਿੱਲ ਮਾਫ ਕਰੇਗੀ ਇਸ ਮੋਕੇ ਬਲਾਕ ਪ੍ਰਧਾਨ ਖਨੌਰੀ ਜੋਗੀ ਸੈਣੀ  ਜੀ,ਸਰਕਲ ਪ੍ਰਧਾਨ ਦਲਬੀਰ ਭੁਲਣ ,ਸੀਨੀਅਰ ਆਗੂ ਦਲਵਾਰਾ ਜੀ,ਸਰਕਲ ਪ੍ਰਧਾਨ ਕੁਲਦੀਪ ਭੱਟਲ ਮੌਜੂਦ ਰਹੇ l

Post a Comment

0 Comments