ਜੀ.ਪੀ.ਐਫ ਧਰਮਸਾਲਾ ਲਹਿਰਾਗਾਗਾ ਵਿਚ ਲਗਾਇਆ ਗਿਆ ਕਰੋਨਾ ਵੇੈਕਸੀਨ ਕੈਪ
Post. V news 24
ਲਹਿਰਾਗਾਗਾ, 24 ਅਪ੍ਰੈਲ, (ਜੋਸ਼ੀ / ਨਾਨਕ ਰਾਜ) :- ਲਹਿਰਾਗਾਗਾ ਸ਼ਹਿਰ ਵਿੱਚ ਜੀ ਪੀ ਐਫ ਕੰਪਲੈਕਸ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ ਨੇ ਜੀ ਪੀ ਐਫ ਕੰਪਲੈਕਸ ਵੱਲੋਂ ਲਗਵਾਇਆ ਕੋਰੋਨਾ ਕੈਂਪ, ਜੀ ਪੀ ਐਫ ਕੰਪਲੈਕਸ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ ਨੇ ਕਿਹਾ ਲਾਸਟ ਕੈਂਪ ਹੋਣ ਤੇ ਵੀ ਲੋਕਾਂ ਵਿਚ ਬਹੁਤ ਭਾਰੀ ਉਤਸ਼ਾਹ ਕਮੇਟੀ ਦੇ ਮੈਂਬਰਾਂ ਨੇ ਦਿੱਤਾ ਪੂਰਨ ਸਹਿਯੋਗ ।
0 Comments