ਪੁਲਿਸ ਨੇ ਇੱਕ ਸ਼ਰਾਬ ਤਸਕਰ ਨੂੰ 30 ਪੇਟੀਆਂ ਨਜਾਇਜ਼ ਸ਼ਰਾਬ ਨਾਲ ਲੱਦੀ ਸਕਾਰਪੀਓ ਗੱਡੀ ਸਮੇਤ ਕਾਬੂ ਕੀਤਾ

ਪੁਲਿਸ ਨੇ ਇੱਕ ਸ਼ਰਾਬ ਤਸਕਰ ਨੂੰ 30 ਪੇਟੀਆਂ ਨਜਾਇਜ਼ ਸ਼ਰਾਬ ਨਾਲ ਲੱਦੀ ਸਕਾਰਪੀਓ ਗੱਡੀ ਸਮੇਤ ਕਾਬੂ ਕੀਤਾ

Post.    V news 24
    By.    Vijay Kumar Raman
   On.    8 April, 2021ਜਲੰਧਰ, (V news 24 ਬਿਓਰੋ):- ਥਾਣਾ ਭਾਰਗੋ ਕੇੈਪ ਦੇ ਏਐਸਆਈ ਵਿਜੇ ਕੁਮਾਰ ਸਣੇ ਪੁਲਿਸ ਪਾਰਟੀ ਵੱਲੋਂ ਮੁਖਬਰ ਦੀ ਸੂਚਨਾ 'ਤੇ ਨਾਜਾਇਜ਼ ਸ਼ਰਾਬ ਤਸਕਰ
ਅਮਰਪ੍ਰੀਤ ਸਿੰਘ ਉਰਫ ਗੋਲਡੀ ਪੁੱਤਰ ਗੁਰਮੀਤ ਸਿੰਘ ਨਿਵਾਸੀ ਮਕਾਨ ਨੰਬਰ 126 ਟਾਵਰ ਐਨਕਲੇਵ ਜਲੰਧਰ ਜੋ ਕਿ ਨਜਾਇਜ ਸ਼ਰਾਬ ਦ ਕਾਰੋਬਾਰ ਕਰਦਾ ਹੈ।
ਨੂੰ ਆਪਣੀ ਸਕਾਰਪੀਓ ਕਾਰ ਨੰਬਰ ਪੀ ਬੀ 11-ਬੀਟੀ- 7430 ਵਿੱਚ ਟਾਵਰ ਐਨਕਲੇਵ ਫੇਜ਼ 2 ਜਲੰਧਰ ਵਿੱਚ ਇੱਕ ਖਾਲੀ ਪਲਾਟ ਵਿੱਚ ਇੱਕ ਗਾਹਕ ਨੂੰ ਸ਼ਰਾਬ ਵੇਚਣ ਦਾ ਇੰਤਜ਼ਾਰ ਕਰ ਰਿਹਾ ਸੀ।ਉਸ ਨੂੰ ਕਾਬੂ ਕਰਨ ਤੋਂ ਬਾਅਦ ਉਸ ਕੋਲੋਂ ਸ਼ਰਾਬ ਮਾਰਕਾ ਪੰਜਾਬ ਫਸਟ ਚੁਆਇਸ ਨਜਾਇਜ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਹੋਈਆਂ। ਥਾਣਾ ਭਾਰਗੋ ਕੈਪ ਪੁਲਿਸ ਵਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

Post a Comment

0 Comments