*ਆਯੂਸ਼ਮਾਨ ਭਾਰਤ ਯੋਜਨਾ ਤਹਿਤ ਜਨ ਕਲਿਆਣ ਸੋਸ਼ਲ ਵੇੈਲਫੇਅਰ ਸੋੁਸਾਇਟੀ ਵਲੋਂ ਸਿਹਤ ਬੀਮਾ ਯੋਜਨਾ ਕਾਰਡ ਵੰਡੇ* * ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ 150 ਦੇ ਕਰੀਬ ਲਾਭਪਾਤਰੀਆ ਨੂੰ ਵੰਡੇ ਹੈਲਥ ਕਾਰਡ*

*ਆਯੂਸ਼ਮਾਨ ਭਾਰਤ ਯੋਜਨਾ ਤਹਿਤ ਜਨ ਕਲਿਆਣ ਸੋਸ਼ਲ ਵੇੈਲਫੇਅਰ ਸੋੁਸਾਇਟੀ ਵਲੋਂ ਸਿਹਤ ਬੀਮਾ ਯੋਜਨਾ ਕਾਰਡ ਵੰਡੇ*
 
* ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ 150 ਦੇ ਕਰੀਬ ਲਾਭਪਾਤਰੀਆ ਨੂੰ ਵੰਡੇ ਹੈਲਥ ਕਾਰਡ*

Post.  V news 24
   By.   Vijay Kumar Raman
   On.   4, APRL , 2021ਜਲੰਧਰ, (V news 24 ਬਿਓਰੋ) ਜਲੰਧਰ ਉੱਤਰੀ ਵਿਧਾਨ ਸਭਾ ਦੇ ਵਾਰਡ ਨੰਬਰ 57 ਦੇ ਅਜੀਤ ਨਗਰ ਇਲਾਕੇ ਵਿਚ ਕੈਂਪ ਲਗਾਕੇ ਸਿਹਤ ਬੀਮਾ ਯੋਜਨਾ ਕਾਰਡ ਵੰਡੇ
ਜਨ ਕਲਿਆਣ ਸੋਸ਼ਲ ਵੇੈਲਫੇਅਰ ਸੋੁਸਾਇਟੀ ਵਲੋਂ ਸੰਸਥਾ ਦੇ ਪ੍ਧਾਨ ਕਿਰਤੀ ਕਾਂਤ ਕਲਿਆਣ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਾਣਯੋਗ ਅਵਤਾਰ ਹੈਨਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ‘ਤੇ 150 ਦੇ ਕਰੀਬ ਲਾਭਪਾਤਰੀਆ ਨੂੰ ਹੈਲਥ ਕਾਰਡ ਵੰਡੇ ਗਏ। ਉਨ੍ਹਾਂ ਨੇ ਕਿਹਾ ਕਿ ਉੁਹ ਨੋਰਥ ਹਲਕੇ ਦੇ ਸਾਰੇ ਹੀ ਪਾਰਕਾ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਹਲਕੇ ਦੇ ਸਾਰੇ ਅਧੂਰੇ ਕੰਮਾਂ ਨੂੰ ਪੂਰਾ ਕਰਕੇ ਨੁੁੁਹਾਰ ਬਦਲੀ ਜਾਵੇਗੀ, ਉਹਨਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਲਾਕੇ ਵਿਚ ਸਮਾਜ ਸੇਵੀ ਡਾਕਟਰ ਸੁੁੁਰਿੰਦਰ ਕਲਿਆਣ ਨੇ ਦੱਸਿਆ ਕਿ ਇਹ ਕਾਰਡ ਧਾਰਕ ਕਿਸੇ ਵੀ ਸਰਕਾਰੀ ਗੈਰ ਸਰਕਾਰੀ ਹਸਪਤਾਲ ਵਿਚ 5 ਲੱਖ ਰੁਪਏ ਦੀ ਰਾਸ਼ੀ ਤੱਕ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ, ਇਸ ਸਮਾਗਮ ਵਿਚ ਪੰਜਾਬੀ ਗਾਇਕ ਫਤਿਹ ਸਿੰਘ ਨੇ ਆਪਣੀ ਹਾਜ਼ਰੀ ਲਵਾਈ ‘ਤੇ ਸੰਸਥਾ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸੰਸਥਾ ਹਮੇਸ਼ਾ ਹੀ ਲੋਕ ਭੁਲਾਈ ਜਨ ਹਿੱਤ ਸੇਵਾ ਕਰਦੀ ਰਹੇਗੀ, ਇਸ ਸਮਾਰੋਹ ਵਿਚ ਕੌਂਸਲਰ ਪਰਾ ਵਾਰਡ ਨੰਬਰ 57 ਤੋਂ ਵਿਸ਼ਾਲ ਗਿੱਲ, ਰਮਿਤ ਦੱਤਾ, ਮਲਕੀਤ ਸਿੰਘ ਮੀਤਾ, ਮਨੋਜ ਕੁਮਾਰ, (ਆਸ਼ਾ ਵਰਕਰ) ਰਾਜਰਾਣੀ (ਆਂਗਨਵਾੜੀ) ਪੁਸ਼ਪ ਲਤਾ, ਕੌਂਸਲਰ ਪਤੀ ਪਰਮਜੀਤ ਪੰਮਾ, ਕਾਂਗਰਸ ਨੇਤ੍ਰੀ ਮੈਡਮ ਪਵਨ ਸੂਰੀ, ਡਾਕਟਰ ਦਿਆਲ ਅਰੋੜਾ, ਸ਼ਕੁੰਤਲਾ ਥਾਪਰ, ਸਾਬ ਸਿੰਘ , ਕਮਲ ਕਪੂਰ, ਰਜਿੰਦਰ ਮੱਟੂ, ਅਸ਼ਵਨੀ ਅਰੋੜਾ, ਰਾਮਪਾਲ, ਹੋਰ ਬਹੁਤ ਸਾਰੇ ਮੈਂਬਰ ਸ਼ਾਮਲ ਸਨ। 

Post a Comment

0 Comments