ਨਿਸ਼ਕਾਮ ਬਾਲਾ ਜੀ ਸੇਵਾ ਸੰਮਤੀ (R) ਵੱਲੋਂ ਲੋੜਵੰਦ ਅੋੌਰਤਾਂ ਨੂੰ ਰਾਸ਼ਨ ਵੰਡਿਆ ਗਿਆ

ਨਿਸ਼ਕਾਮ ਬਾਲਾ ਜੀ ਸੇਵਾ ਸੰਮਤੀ (R) ਵੱਲੋਂ ਲੋੜਵੰਦ ਅੋੌਰਤਾਂ ਨੂੰ ਰਾਸ਼ਨ ਵੰਡਿਆ ਗਿਆ
Posted By.Vijay Kumar Raman
ਜਲੰਧਰ,28ਫਰਵਰੀ :-- ਨਿਸ਼ਕਾਮ ਬਾਲਾ ਜੀ ਸੇਵਾ ਸੰਮਤੀ (ਰਾਜ਼ੀ) ਦੀ ਤਰਫੋਂ, ਮਾਈ ਗੰਗਾ ਗਿਰੀ ਯੋਗਰਾਜ ਰਾਜ ਆਸ਼ਰਮ ਪ੍ਰਾਚੀਨ ਸ਼ਿਵ ਮੰਦਿਰ ਅੱਡਾ ਹੁਸ਼ਿਆਰਪੁਰ ਸੰਸਥਾ ਦੇ ਪ੍ਰਧਾਨ ਮੀਨਾ ਸ਼ਰਮਾ ਦੀ ਅਗਵਾਈ ਹੇਠ ਮਾਸਿਕ ਰਾਸ਼ਨ ਵੰਡ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆਈਆਂ ਲੋੜਵੰਦ ਅੋੌਰਤਾਂ ਨੂੰ ਰਾਸ਼ਨ ਵੰਡਿਆ ਗਿਆ।
      ਇਸ ਮੌਕੇ ਨਰਿੰਦਰ ਸ਼ਰਮਾ, ਉਮੇਸ਼ ਰਾਜਪੂਤ, ਰਜਿੰਦਰ ਟੰਡਨ, ਹਰਵਿੰਦਰ ਸਿੰਘ, ਅਸ਼ਵਨੀ ਕੁਮਾਰ ਰਾਜੂ, ਡਿੰਪਲ ਜੀ, ਹਰੀਸ਼ ਸ਼ਰਮਾ, ਮੰਜੂ ਗੋਇਲ, ਸੋਨੀਆ ਟੰਡਨ ਅਤੇ ਹੋਰ ਸ਼ਾਮਲ ਹੋਏ। 

Post a Comment

0 Comments