*ਜਲੰਧਰ ਕਮਿਸ਼ਨਰੇਟ ਪੁਲਿਸ ਚ ਵੱਡਾ ਫੇਰਬਦਲ, ਪੁਲਿਸ ਕਮਿਸ਼ਨਰ ਨੇ ਆਉਂਦਿਆਂ ਹੀ 13 ਐਸ.ਐਚ.ਓ ਬਦਲੇ*
ਜਲੰਧਰ, 08 ਜੂਨ, (ਵਿਜੈ ਕੁਮਾਰ ਰਮਨ) :- ਜਲੰਧਰ ਦੇ ਪੁਲਿਸ ਕਮਿਸ਼ਨਰ ਮਾਣਯੋਗ ਸਵਪਨ ਸ਼ਰਮਾ ਦੁਆਰਾ ਲੋਕ ਸਭਾ ਚੋਣ ਦੇ ਬਾਅਦ ਵਾਪਸ ਜਾਲੰਧਰ ਵਿੱਚ ਦੁਬਾਰਾ ਜਵਾਈਨ ਕਰਨ ਦੇ ਬਾਅਦ ਕਮਿਸ਼ਨਰੇਟ ਪੁਲਿਸ ਜਾਲੰਧਰ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਕੀਤਾ ਗਿਆ ਜਿਸ ਵਿੱਚ ਪੁਲਿਸ ਕਮਿਸ਼ਨਰ ਜਾਲੰਧਰ ਸਵਪਨ ਸ਼ਰਮਾ ਨੇ ਕਮਿਸ਼ਨਰੇਟ ਜਾਲੰਧਰ ਕੇ 13 ਥਾਨਾ ਪ੍ਰਵਾਰੀ ਟ੍ਰਾਂਸਫਰ ਕਰ ਦਿਁਤਾ ਹੈ, ਵੇਖੋ ਸੂਚੀ
0 Comments