*ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੀਬੀ ਰਣਜੀਤ ਕੌਰ ਮੰਨਣ ਅਤੇ ਮਨਿੰਦਰ ਪਾਲ ਸਿੰਘ ਗੁੰਬਰ ਦੀ ਅਗਵਾਈ 'ਚ ਜਥੇਦਾਰ ਮੰਨਣ ਨੇ ਅੱਠਵਾਂ ਜੱਥਾ ਕੀਤਾ ਰਵਾਨਾ* *ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਦਰਸ਼ਨ ਦੀਦਾਰੇ ਕਰਨ ਦੀ ਪ੍ਰਕਿਰਿਆ ਕੀਤੀ ਜਾਵੇ ਸਰਲ- ਮੰਨਣ* *15 ਜੂਨ ਨੂੰ ਭੇਜਿਆ ਜਾਵੇਗਾ 9 ਵਾਂ ਜੱਥਾ*

*ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੀਬੀ ਰਣਜੀਤ ਕੌਰ ਮੰਨਣ ਅਤੇ ਮਨਿੰਦਰ ਪਾਲ ਸਿੰਘ ਗੁੰਬਰ ਦੀ ਅਗਵਾਈ 'ਚ ਜਥੇਦਾਰ ਮੰਨਣ ਨੇ ਅੱਠਵਾਂ ਜੱਥਾ ਕੀਤਾ ਰਵਾਨਾ*

*ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਦਰਸ਼ਨ ਦੀਦਾਰੇ ਕਰਨ ਦੀ ਪ੍ਰਕਿਰਿਆ ਕੀਤੀ ਜਾਵੇ ਸਰਲ- ਮੰਨਣ* 

*15 ਜੂਨ ਨੂੰ ਭੇਜਿਆ ਜਾਵੇਗਾ 9 ਵਾਂ ਜੱਥਾ* 

ਜਲੰਧਰ, 09 ਅਪ੍ਰੈਲ,   (ਵਿਜੈ ਕੁਮਾਰ ਰਮਨ):- ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਬੀਤੇ ਦਿਨ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਨੇ ਸ਼ਰਧਾਲੂਆਂ ਦਾ ਅੱਠਵਾਂ ਜੱਥਾ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ 'ਚ ਬੀਬੀ ਰਣਜੀਤ ਕੌਰ ਮੰਨਣ ਅਤੇ ਮਨਿੰਦਰ ਪਾਲ ਸਿੰਘ ਗੁੰਬਰ ਦੀ ਅਗਵਾਈ ਹੇਠ ਰਵਾਨਾ ਕੀਤਾ।ਇਸ ਮੌਕੇ ਸ੍ਰ ਗੁੰਬਰ ਨੇ ਦੱਸਿਆ ਕਿ ਜਥੇਦਾਰ ਕੁਲਵੰਤ ਸਿੰਘ ਮੰਨਣ ਜਿਥੇ ਧਾਰਮਿਕ ਕਾਰਜਾਂ ਲਈ ਸੰਗਤ ਵਾਸਤੇ ਹਰ ਤਰ੍ਹਾਂ ਦੀਆਂ ਸੇਵਾਵਾਂ ਦੇਣ ਲਈ ਹਰ ਸਮੇਂ ਤਤਪਰ ਰਹਿੰਦੇ ਹਨ ਉਥੇ ਜਥੇਦਾਰ ਮੰਨਣ ਵਲੋਂ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ ਅਤੇ ਹੁਣ ਅਗਲਾ ਨੌਵਾਂ ਜੱਥਾ 15 ਜੂਨ ਨੂੰ ਭੇਜਿਆ ਜਾਵੇਗਾ।
    ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਕਾਫ਼ੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰਕੇ ਸਿਰਫ਼ ਅਧਾਰ ਕਾਰਡ ਉਪਰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਅਤੇ ਇਕ ਰਾਤ ਠਹਿਰਣ ਦੀ ਆਗਿਆ ਅਤੇ ਡਾਲਰ ਫੀਸ ਘੱਟ ਕਰਨੀ ਚਾਹੀਦੀ ਹੈ।
   ਇਸ ਮੌਕੇ ਜਥੇ ਵਿਚ ਸ਼ਾਮਿਲ ਮਨਿੰਦਰ ਪਾਲ ਸਿੰਘ ਗੁੰਬਰ, ਹਰਦੀਪ ਸਿੰਘ ਸਿੱਧੂ, ਦਰਸ਼ਨ ਸਿੰਘ ਕਾਲੀਆ ਕਾਲੋਨੀ,ਜਸਬੀਰ ਸਿੰਘ ਵਾਲੀਆ, ਬਸੰਤ ਸਿੰਘ,ਡਾ ਇੰਦਰਜੀਤ ਸਿੰਘ ਮੁਟਨੇਜਾ, ਡਾ ਅਮਨਪ੍ਰੀਤ ਸਿੰਘ ਮੁਟਨੇਜਾ, ਗੁਰਜਸਪਾਲ ਸਿੰਘ ਗੁੰਬਰ,ਹਰਅੰਮ੍ਰਿਤ ਸਿੰਘ ਮੁਟਨੇਜਾ, ਸਰੂਪ ਸਿੰਘ, ਰਸ਼ਪਾਲ ਸਿੰਘ ਗਿੱਲ, ਨਗਿੰਦਰ ਸਿੰਘ ਯੂਕੇ, ਪਰਮਜੀਤ ਸਿੰਘ ਨਕੋਦਰ, ਰਕੇਸ਼ ਕੁਮਾਰ ਵਰਮਾ,ਰੁਸੀਲ  ਵਰਮਾ, ਅਭਿਸ਼ੇਕ ਵਰਮਾ, ਕੁਲਦੀਪ ਸਿੰਘ, ਪਰਮਜੀਤ ਸਿੰਘ, ਰਾਜਿੰਦਰ ਸਿੰਘ, ਹਰਵਿੰਦਰ ਸਿੰਘ ਸੈਬ, ਪਰਮਜੀਤ ਸਿੰਘ ਉੱਭੀ, ਗੁਰਮੀਤ ਸਿੰਘ,ਰਾਜਪਾਲ ਸਿੰਘ, ਹਰਨਾਮ ਸਿੰਘ, ਮਨਿੰਦਰ ਸਿੰਘ,ਗੳਸ਼ਿਕ ਸਿੰਘ, ਜਗਦੀਸ਼ ਸਿੰਘ, ਅਮਰਜੀਤ ਸਿੰਘ ਗੋਤਰਾ, ਅਮਰੀਕ ਸਿੰਘ ਟਾਹਲੀ ਮਕਸੂਦਾਂ, ਗੁਰਵਿੰਦਰ ਸਿੰਘ, ਬਲਕਾਰ ਸਿੰਘ, ਮੋਹਿੰਦਰ ਸਿੰਘ, ਨਵਜੋਤ ਸਿੰਘ, ਸੁਖਜੀਤ ਸਿੰਘ, ਬਲਵਿੰਦਰ ਸਿੰਘ, ਸੇਵਾ ਸਿੰਘ,ਗੁਰਕੇਵਲ ਸਿੰਘ ਗੋਤਰਾ, ਜਸਪਾਲ ਸਿੰਘ ਗੋਤਰਾ, ਮਲਕੀਅਤ ਸਿੰਘ ਗੋਤਰਾ,ਰੂੜ ਸਿੰਘ, ਹਰਭਜਨ ਸਿੰਘ,

ਬੀਬੀ ਰਣਜੀਤ ਕੌਰ ਮੰਨਣ, ਬੀਬੀ ਸੁਰਿੰਦਰ ਕੌਰ, ਰੁਪਿੰਦਰ ਕੌਰ ਖਹਿਰਾ, ਹਰਜਿੰਦਰ ਪਾਲ ਕੌਰ ਗੁੰਬਰ,ਮਨਜਿੰਦਰ ਕੌਰ, ਸਤਿੰਦਰ ਕੌਰ ਭਾਟੀਆ,ਗੁਰਮੀਤ ਕੌਰ ਮੁਟਨੇਜਾ, ਅਮਨੀਤ ਕੌਰ ਮੁਟਨੇਜਾ,ਇਸ਼ਨੀਤ ਕੌਰ ਮੁਟਨੇਜਾ ,ਬਲਜੀਤ ਕੌਰ ਕਾਲੀਆ ਕਾਲੋਨੀ, ਦਵਿੰਦਰ ਕੌਰ ਸਿੱਧੂ, ਜਤਿੰਦਰ ਕੌਰ, ਗੁਰਮੀਤ ਕੌਰ, ਗੁਰਿੰਦਰ ਕੌਰ ਗਿੱਲ,ਬਲਵਿੰਦਰ ਕੌਰ ਯੂਕੇ, ਦਲਜੀਤ ਕੌਰ ਨਕੋਦਰ, ਸੁਚੇਤ ਕੌਰ,ਮੰਜੂ ਵਰਮਾ, ਮਨਪ੍ਰੀਤ ਕੌਰ ਸ਼ਿਵ ਨਗਰ, ਪਵਨਦੀਪ ਕੌਰ ਸੈਬ, ਨਿਰਮਲ ਉੱਭੀ, ਇੰਦਰਜੀਤ ਕੌਰ ਗੋਤਰਾ, ਸੁਰਜੀਤ ਕੌਰ, ਸੁਰਿੰਦਰ ਕੌਰ, ਕਮਲਜੀਤ ਕੌਰ, ਜਸਵਿੰਦਰ ਕੌਰ, ਪਰਵਿੰਦਰ ਕੌਰ ਗੋਤਰਾ, ਪਰਮਜੀਤ ਕੌਰ,ਆਨਮਦੀਪ ਕੌਰ ਆਦਿ ਹਾਜ਼ਰ ਸਨ 
               ਫੋਟੋ ਕੈਪਸਨ
ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਬੀਬੀ ਰਣਜੀਤ ਕੌਰ ਮੰਨਣ ਅਤੇ ਮਨਿੰਦਰ ਪਾਲ ਸਿੰਘ ਗੁੰਬਰ ਦੀ ਅਗਵਾਈ ਹੇਠ ਜਥੇ ਨੂੰ ਰਵਾਨਾ ਕਰਦੇ ਹੋਏ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਨ੍ਹਾਂ ਦੇ ਨਾਲ ਹਰਦੀਪ ਸਿੰਘ ਸਿੱਧੂ, ਦਰਸ਼ਨ ਸਿੰਘ ਕਾਲੀਆ ਕਾਲੋਨੀ,ਜਸਵੀਰ ਸਿੰਘ ਵਾਲੀਆ, ਬਸੰਤ ਸਿੰਘ,ਗੁਰਜਸਪਾਲ ਸਿੰਘ ਗੁੰਬਰ ਤੇ ਹੋਰ

Post a Comment

0 Comments