*ਜਲੰਧਰ ਦੇ ਡੀਸੀ ਤੋਂ ਬਾਅਦ ਐਸ ਐਸ ਪੀ ਨੂੰ ਵੀ ਚੋਣ ਕਮਿਸ਼ਨ ਨੇ ਬਦਲਣ ਦੇ ਦਿੱਤੇ ਨਿਰਦੇਸ਼, ਚਾਰ ਹੋਰ ਜਿਲਿਆਂ ਦੇ ਵੀ ਐਸਐਸਪੀ ਬਦਲੇ*

*ਜਲੰਧਰ ਦੇ ਡੀਸੀ ਤੋਂ ਬਾਅਦ ਐਸ ਐਸ ਪੀ ਨੂੰ ਵੀ ਚੋਣ ਕਮਿਸ਼ਨ ਨੇ ਬਦਲਣ ਦੇ ਦਿੱਤੇ ਨਿਰਦੇਸ਼,  ਚਾਰ ਹੋਰ ਜਿਲਿਆਂ ਦੇ ਵੀ ਐਸਐਸਪੀ ਬਦਲੇ* 

ਜਲੰਧਰ, 21 ਮਾਰਚ, (ਵਿਜੈ ਕੁਮਾਰ ਰਮਨ): -ਚੋਣ ਕਮਿਸ਼ਨ ਨੇ ਅੱਜ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਐਸ.ਐਸ.ਪੀ. ਦੇ ਤਬਾਦਲੇ ਕੀਤੇ ਗਏ ਹਨ। ਤਬਾਦਲਿਆਂ ਦੀ ਸੂਚੀ ਵਿੱਚ ਪੰਜਾਬ ਦੇ ਪਠਾਨਕੋਟ, ਫਾਜ਼ਿਲਕਾ, ਜਲੰਧਰ ਦੇਹਾਤ, ਬਠਿੰਡਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦੇ ਤਬਾਦਲੇ ਦੇ ਨਿਰਦੇਸ਼ ਦਿੱਤੇ ਹਨ।

Post a Comment

0 Comments