*ਲਾਈਵ ਭਾਰਤ ਚੈਨਲ ਨੂੰ ਕਿਸੇ ਮਾੜੇ- ਅਨਸਰ ਨੇ ਕੀਤਾ ਹੈਕ*

*ਲਾਈਵ ਭਾਰਤ ਚੈਨਲ ਨੂੰ ਕਿਸੇ ਮਾੜੇ- ਅਨਸਰ ਨੇ ਕੀਤਾ ਹੈਕ*



Post  :    V news 24
    By  :    Vijay Kumar Raman
ਜਲੰਧਰ, 09 ਨਵੰਬਰ (ਵਿਜੈ ਕੁਮਾਰ ਰਮਨ):- ਲਾਈਵ ਭਾਰਤ ਚੈਨਲ ਨੂੰ ਕਿਸੇ ਮਾੜੇ- ਅਨਸਰ ਨੇ ਕੀਤਾ ਹੈਕ ਜਾਣਕਰੀ ਮੁਤਾਬਿਕ ਸੰਪਾਦਕ ਹਰਜਸਦੀਪ ਸਿੰਘ ਕਮਲ ਨੇ ਜਾਣਕਾਰੀ ਦਿੰਦੇ ਦੱਸਿਆ ਕੀ ਚੈਨਲ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋ ਹੈਕ ਕਰ ਲਿਤਾ ਗਿਆ ਹੈ ਤੇ ਮਿਤੀ 10/11/2022 ਨੂੰ ਮਾਨਯੋਗ SSP ਜਲੰਧਰ ਦਿਹਾਤੀ ਜੀ ਨੂੰ ਕੰਪਲੇਂਟ ਦਿੱਤੀ ਜਾਵੇ ਗੀ ਤੇ ਦੋਸ਼ੀ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ

Post a Comment

0 Comments