ਕਰਤਾਰਪੁਰ ਦੇ ਨਜ਼ਦੀਕੀ ਪਿੰਡ ਸਰਾਏਖਾਸ ਚ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼



ਕਰਤਾਰਪੁਰ ਦੇ ਨਜ਼ਦੀਕੀ ਪਿੰਡ ਸਰਾਏਖਾਸ ਚ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼ 

Post.     V news 24
    By.    Vijay Kumar Raman
    On.     27 April, 2021
ਕਰਤਾਰਪੂਰ 27 ਅਪ੍ਰੈਲ (ਸ਼ਿਵ ਕੁਮਾਰ ਰਾਜੂ);-ਕਰਤਾਰਪੁਰ ਦੇ ਨਜ਼ਦੀਕੀ ਪਿੰਡ ਸਰਾਏਖਾਸ ਦੀਆਂ ਕਬਰਾਂ ਕੋਲ ਇਕ 25 ਕੁ ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ।ਮੌਕੇ ਤੇ ਪੁਲਿਸ  ਥਾਣਾ ਕਰਤਾਰਪੂਰ ਤੋ ਤਫ਼ਤੀਸ਼ੀ ਅਫਸਰ ਬੋਧ ਰਾਜ ਪੁਜੇ ਅਤੇ ਲਾਸ਼ ਦੀ ਸ਼ੀਨਾਖਤ ਲਈ ਆਲੇ ਦੁਆਲੇ ਦੇ ਇਲਾਕਿਆਂ,ਪਿੰਡਾ ਵਿਚ ਪੁੱਛਗਿੱਛ ਕੀਤੀ।ਪਰ ਉਸ ਦੀ ਪਹਿਚਾਣ ਨਾ ਹੋ ਸਕੀ।ਜਿਸ ਕਾਰਨ ਨੌਜਵਾਨ ਦੀ ਲਾਸ਼ ਨੂੰ 72 ਘੰੱਟੇ ਲਈ ਸ਼ਿਨਾਖਤ ਵਾਸਤੇ ਸਿਵਲ ਹਸਪਤਾਲ ਜਲੰਧਰ ਵਿਖੇ ਰੱਖਵਾ ਦਿਤਾ ਗਿਆ ਹੈ।ਜੇ ਕਿਸੇ ਨੂੰ ਵੀ ਇਸਦੀ ਪਹਿਚਾਣ ਹੋਵੇ ਤਾਂ ਥਾਣਾ ਕਰਤਾਰਪੂਰ ਵਿਖੇ ਸੂਚਨਾ ਜਰੂਰ ਦਿਓ।ਨੰਬਰ,9988701078,,,,8360571856,

Post a Comment

0 Comments