ਲਹਿਰਾਗਾਗਾ ਦੇ ਅਧੀਨ ਪੈਂਦੇ ਪਿੰਡ ਰਾਏਧਰਾਣੇ ਦੀ ਅਨਾਜ ਮੰਡੀ ਵਿੱਚ ਪਹੁੰਚਿਆ ਪ੍ਇਵੇਟ ਬਾਰਦਾਨਾ


ਲਹਿਰਾਗਾਗਾ ਦੇ ਅਧੀਨ ਪੈਂਦੇ ਪਿੰਡ ਰਾਏਧਰਾਣੇ ਦੀ ਅਨਾਜ ਮੰਡੀ ਵਿੱਚ ਪਹੁੰਚਿਆ ਪ੍ਇਵੇਟ ਬਾਰਦਾਨਾ

 Post.     V news 24
     By.    Vijay Kumar Raman
    On.     25 April, 2021

ਲਹਿਰਾਗਾਗਾ,25 ਅਪ੍ਰੈਲ, (ਜੋਸ਼ੀ/ਨਾਨਕ ਰਾਜ):- ਲਹਿਰਾਗਾਗਾ ਦੇ ਅਧੀਨ ਪੈਂਦੇ ਪਿੰਡ ਰਾਏਧਰਾਣੇ ਦੀ ਅਨਾਜ ਮੰਡੀ ਵਿੱਚ ਆੜਤੀਆਂ ਦੁਆਰਾ ਆਪਣੀ ਜੇਬ ਵਿਚੋਂ ਪੈਸੇ ਖਰਚ ਕੇ 43 ਰੁਪਏ ਪਤੀ ਥੈਲਾ ਪਹਿਲਾਂ ਲਿਆਂਦਾ ਬਾਰਦਾਨਾ ਫੇਰ ਦੇਵੇਗੀ ਸਰਕਾਰ ਪੈਸੇ  ਸਰਕਾਰ ਤੋ ਬਾਰਦਾਨੇ ਦੇ ਪੈਸੇ ਲੈਣ ਲਈ ਬਰਦਾਨੇ ਦਾ ਪੱਕਾ ਬਿਲ ਖਰੀਦ ਕੇਦਰ ਵਿਚ ਦੇਣਾ ਪਵੇਗਾ ਸਰਕਾਰ ਆੜ੍ਹਤੀਆਂ ਨੂੰ ਜੀ.ਐਸ.ਟੀ ਸਮੇਤ ਦੇਵੇਗੀ 41 ਰੁਪਏ  ਜਿਸ ਤੋ ਸਪਸ਼ਟ ਹੁੰਦਾ ਏ ਕਿ ਆੜ੍ਹਤੀਆਂ ਨੂੰ  2 ਰੁਪਏ ਪਤੀ ਥੈਲਾ ਘਾਟਾ ਪਵੇਗਾ । ਹਰ ਇਕ ਥੈਲੇ ਤੇ ਫਾਰਮ ਦਾ ਲੱਗਿਆ ਹੋਵੇਗਾ ਮਾਰਕਾ ਤਾ ਜੋ ਕੋਈ ਵੀ ਆੜ੍ਹਤੀਆਂ ਘਟੀਆ ਬਾਰਦਾਨਾ ਨਾ ਲਾ ਸਕੇ

Post a Comment

0 Comments