ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਦੇ "ਗੁਰੂਦੁਆਰਾ ਸਾਹਿਬ ਮੁਹੱਲਾ ਕੱਚਾ ਪੱਕਾ ਵੇਹੜਾ" ਦਾ ਸਰਬਸੰਮਤੀ ਨਾਲ ਸਰਬਜੀਤ ਸਹਿਜਲ ਨੂੰ ਚੁਣਿਆ ਗਿਆ ਪ੍ਰਧਾਨ

ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਦੇ "ਗੁਰੂਦੁਆਰਾ ਸਾਹਿਬ ਮੁਹੱਲਾ ਕੱਚਾ ਪੱਕਾ ਵੇਹੜਾ" ਦਾ ਸਰਬਸੰਮਤੀ ਨਾਲ ਸਰਬਜੀਤ ਸਹਿਜਲ ਨੂੰ ਚੁਣਿਆ ਗਿਆ ਪ੍ਰਧਾਨ

Post By. Vijay Kumar Raman
On.28 febrery2021
ਜਲੰਧਰ/ਨੂਰਮਹਿਲ (ਵਿਜੈ ਕੁਮਾਰ ਰਮਨ) ਨੂਰਮਹਿਲ ਦੇ ਮੁਹੱਲਾ ਕੱਚਾ ਪੱਕਾ ਵੇਹੜਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਸੀ੍ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਸ ਉਪਰੰਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰਬਾਣੀ ਨਾਲ ਰਾਗੀ ਜੱਥਿਆਂ ਨੂੰ ਨਿਹਾਲ ਕੀਤਾ ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਦੁਆਰਾ ਸਾਹਿਬ ਜੀ ਦੇ ਸਰਬਸੰਮਤੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸਰਬਜੀਤ ਸਹਿਜਲ ਨੂੰ ਚੁਣਿਆ ਗਿਆ ਪ੍ਰਧਾਨ ਇਸ ਮੌਕੇ ਸੁਖਦੇਵ ਲਗਾਹ, ਸਰਜੀਤ ਸੀਤੁ, ਧਲਵੱਤ ਸਹਿਜਲ,ਹੈਲੀ, ਸੁਰਿੰਦਰ ਸੱਖਣ, ਜਸਵੀਰ ਸਹਿਜਲ,ਅਮਰੀਕ ਮੀਕਾ,ਮੀਕਾ ਲਗਾਹ, ਅਤੇ ਸਮੂਹ ਸੰਗਤਾਂ ਹਜ਼ਾਰ ਸਨ ।

Post a Comment

0 Comments