ਪ੍ਰਨੀਤ ਕੌਰ ਵੱਲੋਂ ਪਟਿਆਲਾ ਈਸਟਰਨ ਪੈਰੀਫਿਰਲ ਡਰੇਨ ਨੂੰ 3 ਕਰੋੜ ਰੁਪਏ ਦੀ ਲਾਗਤ ਨਾਲ ਢਕੇ ਜਾਣ ਦੇ ਪ੍ਰਾਜੈਕਟ ਦੀ ਸ਼ੁਰੂਆਤ
-ਪਟਿਆਲਾ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਜਲਦ ਹੋਣਗੇ ਮੁਕੰਮਲ-ਪ੍ਰਨੀਤ ਕੌਰ
-800 ਮੀਟਰ ਲੰਬੀ ਡਰੇਨ ਨੂੰ ਢਕੇ ਜਾਣ ਨਾਲ ਅੱਧੀ ਦਰਜਨ ਕਲੋਨੀਆਂ ਦੇ ਵਸਨੀਕਾਂ ਨੂੰ ਮਿਲੇਗੀ ਬਦਬੂ ਤੇ ਬਿਮਾਰੀਆਂ ਤੋਂ ਰਾਹਤ
-ਪਟਿਆਲਾ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਵਚਨਬੱਧ ਕੈਪਟਨ ਸਰਕਾਰ-ਸੰਜੀਵ ਸ਼ਰਮਾ ਬਿੱਟੂ

0 Comments