*ਗੁੰਮਸ਼ੁਦਾ ਦੀ ਤਲਾਸ਼*

               *ਗੁੰਮਸ਼ੁਦਾ ਦੀ ਤਲਾਸ਼*
           (ਬਲਵੀਰ ਕੁਮਾਰ ਦੀ ਫੋਟੋ)
ਜਲੰਧਰ, 16 ਮਈ,  (ਵਿਜੈ ਕੁਮਾਰ ਰਮਨ): ਬਲਵੀਰ ਕੁਮਾਰ ਉਮਰ 32 ਸਾਲ, ਨੀਲੀ ਪੈਂਟ ਤੇ ਚਿਁਟੀ ਕਮੀਜ ਪਾਈ ਹੋਈ, ਪੁੱਤਰ ਮਨੋਹਰ ਲਾਲ ਵਾਸੀ ਮੁਹੱਲਾ ਸੰਤੋਖਪੁਰਾ ਨਵੀਂ ਅਬਾਦੀ, ਵਾਰਡ ਨੰ 59, ਗਲੀ ਨੰਬਰ 9 ਜਲੰਧਰ ਸ਼ਹਿਰ ਜੋ ਕੀ ਕੰਮ ਦੇ ਭਾਲ ਵਿਚ ਮਿਤੀ 13 ਮਈ ਨੂੰ ਸਵੇਰ ਦਾ ਘਰੋਂ ਗਿਆ ਹੋਇਆ ਸੀ ਪਰਿਵਾਰ ਚੋਂ ਜਾਣਕਾਰੀ ਦਿੰਦੇ ਪਰਮਜੀਤ ਨੇ ਦੱਸਿਆ ਬਲਵੀਰ ਕੰਮ ਦੇ ਸਿਲਸਿਲੇ ਵਿਚ 13 ਮਈ ਨੂੰ ਗਿਆ ਸੀ ਪਰ ਅੱਜ 16 ਮਈ ਹੋ ਗਈ ਹੈ ਤੇ ਵਾਪਸ ਘਰ ਨਹੀਂ ਆਇਆ ਜਿਸ ਨੂੰ ਦੇਖਦੇ ਥਾਣਾ ਨੰਬਰ 8 ਵਿਚ ਸਾਡੇ ਵੱਲੋ ਕੰਪਲੇਂਟ ਵੀ ਦਿਤੀ ਗਈ ਹੈ ਕੀ ਪੁਲਿਸ ਜਿਨੀ ਜਲਦੀ ਹੋ ਸਕੇ ਬਲਵੀਰ ਨੂੰ ਲੱਭ ਕੇ ਸਾਡੀ ਮੱਦਦ ਕਰੇ ਤਸਵੀਰ ਵਿਚ ਤੁਸੀ ਬਲਵੀਰ ਨੂੰ ਦੇਖ ਸਕਦੇ ਹੋ ਅਗਰ ਤੋਹਾਨੂ ਕੀਤੇ ਵੀ ਬਲਵੀਰ ਦਿਖਦਾ ਹੈ ਜਾ ਜਾਣਕਰੀ ਹੋਵੇ ਤਾ ਇਸ ਨੰਬਰ ਤੇ ਸੰਪਰਕ ਕਰਕੇ ਦੱਸਿਆ ਜਾਵੇ, ਜਾਣਕਾਰੀ ਦੇਣ ਵਾਲੇ ਨੂੰ ਯੋਗ ਸ਼ੁਕਰਾਨਾ ਦਿਁਤਾ ਜਾਵੇਗਾ, ਜਾਣਕਾਰੀ ਦੇਣ ਲਈ  7888548524 ਨੰ ਤੇ ਸੰਪਰਕ ਕਰੋ l

Post a Comment

0 Comments