*ਅਰਵਿੰਦ ਕੇਜਰੀਵਾਲ ਜੇਲ 'ਚ ਮਨਾਉਣਗੇ ਹੋਲੀ , ਪੜੋ ED ਨੂੰ ਮਿਲਿਆ ਕਿੰਨੇ ਦਿਨ ਦਾ ਮਿਲਿਆ ਰਿਮਾਂਡ?*

*ਅਰਵਿੰਦ ਕੇਜਰੀਵਾਲ ਜੇਲ 'ਚ ਮਨਾਉਣਗੇ ਹੋਲੀ , ਪੜੋ ED ਨੂੰ ਮਿਲਿਆ ਕਿੰਨੇ ਦਿਨ ਦਾ ਮਿਲਿਆ ਰਿਮਾਂਡ?*
ਨਵੀਂ ਦਿੱਲੀ, 22 ਮਾਰਚ,   (ਵਿਜੈ ਕੁਮਾਰ ਰਮਨ):- ਅਦਾਲਤ ਨੇ ਅਰਵਿੰਦ ਕੇਜਰੀਵਾਲ ਦਾ ਈਡੀ ਨੂੰ 6 ਦਿਨ ਦਾ ਰਿਮਾਂਡ ਦਿੱਤਾ ਹੈ। ਹੁਣ ਕੇਜਰੀਵਾਲ ਜੇਲ੍ਹ ਵਿੱਚ ਹੀ ਆਪਣੀ ਹੋਲੀ ਮਨਾਉਣਗੇ। ਈਡੀ ਨੇ ਅਦਾਲਤ ਤੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਪਰ ਹੁਣ ਅਦਾਲਤ ਨੇ ਸਿਰਫ਼ 6 ਦਿਨ ਦਾ ਸਮਾਂ ਦਿੱਤਾ ਹੈ। ਅਰਵਿੰਦ ਕੇਜਰੀਵਾਲ ਹੁਣ 28 ਮਾਰਚ ਤੱਕ ਜੇਲ੍ਹ ਵਿੱਚ ਰਹਿਣਗੇ।"

Post a Comment

0 Comments