*"ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਰਬ-ਧਰਮ ਹਿੰਦੂ ਏਕਤਾ ਸੰਗਠਨ ਪੰਜਾਬ ਵਲੋਂ ਲੱਖ ਲੱਖ ਵਧਾਈਆਂ - ਪ੍ਧਾਨ ਦੀਪਕ ਕਾਲੀਆ*

*"ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਰਬ-ਧਰਮ ਹਿੰਦੂ ਏਕਤਾ ਸੰਗਠਨ ਪੰਜਾਬ ਵਲੋਂ ਲੱਖ ਲੱਖ ਵਧਾਈਆਂ - ਪ੍ਧਾਨ ਦੀਪਕ  ਕਾਲੀਆ*
ਜਲੰਧਰ, 27 ਨਵੰਬਰ,  (ਵਿਜੈ ਕੁਮਾਰ ਰਮਨ):-  ਦੇਸ਼ ਵਿਦੇਸ਼ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਅਤੇ ਪੰਜਾਬ ਦੇ ਸਮੂਹ ਨੰਬਰਦਾਰਾਂ ਨੂੰ ਪੁਰਬ ਮੁਬਾਰਿਕ,ਧਰਤੀ ਉੱਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਾ ਉਤਰਨਾ ਹੀ ਸੱਚਾ ਜਸ਼ਨ ਹੈ। ਸਾਨੂੰ ਸਭ ਨੂੰ ਰਲ਼ ਮਿਲਕੇ ਜਾਤਾਂ, ਮਜਹਬਾਂ, ਧਰਮਾਂ ਤੋਂ ਉੱਪਰ ਉੱਠ ਕੇ ਸਤਿਗੁਰੂ ਜੀ ਦੇ ਪੁਰਬ ਨੂੰ ਮਨਾਉਣਾ ਚਾਹੀਦਾ ਹੈ ਅਤੇ ਆਪਸੀ ਪ੍ਰੇਮ ਪਿਆਰ ਬਣਾਕੇ ਗੂਰੂ ਸਾਹਿਬ ਦੇ ਦਿੱਤੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਚ ਅਪਨੀਉਣਾ ਚਾਹੀਦਾ ਹੈ, ਸਰਬ ਧਰਮ ਹਿੰਦੂ ਏਕਤਾ ਸੰਗਠਨ ਪੰਜਾਬ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਤੇ ਗਰੀਬਾਂ ਦੇ ਮਸੀਹਾ ਸ੍ਰੀ ਦੀਪਕ ਕਾਲੀਆ (ਬਾਵਾ ਪੰਡਿਤ) ਵਲੋਂ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ!"

Post a Comment

0 Comments