*ਗੁਰੂਆਂ ਸੰਤਾਂ ਨੇ ਆਪਸੀ ਭਾਈਚਾਰਕ ਸਾਝ ਤੇ ਬਰਾਬਰਤਾ ਦਾ ਸੰਦੇਸ਼ ਦਿੱਤਾ - ਪੰਡਤ ਜਗਮੋਹਨ ਸ਼ਾਸਤਰੀ*
*ਹਲਕਾ ਵਿਧਾਇਕ ਬਲਕਾਰ ਸਿੰਘ ਨੂੰ ਪਤਵੰਤਿਆ ਵਲੋ ਸਾਂਝੇ ਤੌਰ ਤੇ ਕੀਤਾ ਸਨਮਾਨਤ*
Post : V news 24
ਜਲੰਧਰ/ਕਿਸ਼ਨਗੜ, 12 ਦਸੰਬਰ (ਸੰਦੀਪ ਸਿੰਘ ਵਿਰਦੀ/ਰਾਜਕੁਮਾਰ ਚਾਵਲਾ):- ਨਜ਼ਦੀਕੀ ਪਿੰਡ ਬੱਲਾਂ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਂਝੇ ਤੌਰ ਤੇ ਚਾਰ ਦਿਨਾਂ ਸ੍ਰੀ ਕ੍ਰਿਸ਼ਨ ਕਥਾ ਕਰਵਾਈ ਗਈ !ਇਸ ਮੌਕੇ ਤੇ ਪੰਡਤ ਜਗਮੋਹਨ ਸ਼ਾਸ਼ਤਰੀ ਜੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਗੁਰੂਆਂ ਸੰਤਾਂ ਮਹਾਂਪੁਰਸ਼ਾਂ ਵੱਲੋਂ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਬਰਾਬਰਤਾ ਦਾ ਸੰਦੇਸ਼ ਦਿੱਤਾ! ਸਾਨੂੰ ਜਾਤ-ਪਾਤ ਛੂਤ-ਛਾਤ ਦੇ ਪਾੜੇ ਨੂੰ ਮਿਟਾ ਕੇ ਆਪਸੀ ਪ੍ਰੇਮ ਤੇ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ!
ਇਸ ਮੌਕੇ ਤੇ ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ ੳਹਨਾ ਕਥਾ ਦਾ ਆਨੰਦ ਮਾਣਿਆ ਇਸ ਮੌਕੇ ਤੇ ਮੈਂਬਰ ਪੰਚਾਇਤ ਹਰਮਿੰਦਰ ਸਿੰਘ ਹੋਠੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ , ਰਾਕੇਸ਼ ਭਾਰਗਵ ਲੰਬਰਦਾਰ ਸੰਦੀਪ ਵਿਰਦੀ,ਆਪ ਆਗੂ ਵਿਵੇਕ ਭਾਰਗਵ, ਰੋਹਿਤ ਸਚਦੇਵਾ, ASI ਰਾਮ ਪ੍ਰਕਾਸ਼ ,ਰੋਹਿਨ ਭਾਰਗਵ ਆਦਿ ਵੱਲੋਂ ਸਾਂਝੇ ਤੌਰ ਤੇ ਵਿਧਾਇਕ ਬਲਕਾਰ ਸਿੰਘ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ! ਇਸ ਮੌਕੇ ਤੇ ਸੰਗਤਾਂ ਵਿੱਚ ਸਰਪੰਚ ਪ੍ਰਦੀਪ ਕੁਮਾਰ ਦੀਪਾ, ਸਾਬਕਾ ਸਰਪੰਚ ਸੁਖਦੀਪ ਸੁੱਖੀ ,ਰਾਜੀਵ ਕੁਮਾਰ ਜਲੰਧਰ ,ਗਗਨਦੀਪ ਸਿੰਘ ਰਿੰਕੂ , ASI ਰਾਮ ਪ੍ਰਕਾਸ਼ ,ਸਾਗਰ ਭਾਰਗਵ,ਰੋਹਿਤ ਸਚਦੇਵਾ ,ਤਰਸੇਮ ਸਿੰਘ ਹੋਠੀ ,ਰਾਮਪਾਲ ਭਾਰਗਵ ,ਸ਼ਰਮਾ ਸਵੀਟ ਸ਼ਾਪ ਕਿਸ਼ਨਗੜ ਵਾਲੇ ,ਰਵੀ ਸੱਚਦੇਵਾ, ਯੁਵਰਾਜ ਭਾਰਗਵ,ਰਾਮ ਤੀਰਥ , ਵਿੱਕੀ ਬੱਲਾ ,ਰਾਜ ਕੁਮਾਰ ਬੈਸ,ਪਰਮਜੀਤ ਲੰਬੜ ਮੰਨਣ ਆਦਿ ਹਾਜ਼ਰ ਸਨ !ਇਸ ਮੌਕੇ ਤੇ ਅਟੁੱਟ ਲੰਗਰ ਸੰਗਤਾਂ ਨੂੰ ਵਰਤਾਇਆ ਗਿਆ !
0 Comments