*ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਨੇ 01 ਪੀ.ਓ ਕੀਤਾ ਗ੍ਰਿਫਤਾਰ*

*ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਨੇ 01 ਪੀ.ਓ ਕੀਤਾ ਗ੍ਰਿਫਤਾਰ*



 
Post :   V news 24
    By :   Vijay Kumar Raman
ਜਲੰਧਰ, 19 ਦਸੰਬਰ (ਰਾਜ ਕੁਮਾਰ ਚਾਵਲਾ/ਸੰਦੀਪ ਕੁਮਾਰ ਸਰੋੌਆ):- ਮਾਣਯੋਗ ਸਵਰਨਦੀਪ ਸਿੰਘ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨੁਸਾਰ / ਨਸ਼ਾ ਤਸਕਰਾ / ਪੀ.ਓ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਪੁਲਿਸ ਕਪਤਾਨ , ( ਇੰਨਵੈਸਟੀਗੇਸ਼ਨ ) ਅਤੇ ਸਰਬਜੀਤ ਰਾਏ ਪੀ.ਪੀ.ਐਸ , ਉਪ ਪੁਲਿਸ ਕਪਤਾਨ ਸਬ - ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ ਇੰਸ : ਹਰਦੀਪ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋ ਐਕਸਾਈਜ਼ ਐਕਟ ਦੇ ਮੁਕੱਦਮਾ ਵਿੱਚ ਲੋੜੀਂਦਾ ) 1 ਪੀ.ਓ ਗ੍ਰਿਫਤਾਰ ਕਰਨ ਵਿੱਚ ਕੀਤੀ ਸਫਲਤਾ ਹਾਸਲ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਰਾਏ ਪੀ.ਪੀ.ਐਸ , ਉਪ ਪੁਲਿਸ ਕਪਤਾਨ ਸਬ - ਡਵੀਜ਼ਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 19.12.2022 ਨੂੰ ਏ.ਐਸ.ਆਈ. ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਮੁਕੱਦਮਾ ਨੰਬਰ 176 ਮਿਤੀ 01.09.2018 ਅ : ਧ 61/1/14 Ex.Act ਥਾਣਾ ਆਦਮਪੁਰ ਵਿਚ ਦੋਸ਼ੀ ਚੰਦਨ ਹੰਸ ਪੁਤਰ ਦੇਵ ਰਾਜ ਵਾਸੀ ਧੋਗੜੀ ਥਾਣਾ ਆਦਮਪੁਰ ਜਿਲਾ ਜਲੰਧਰ ਜਿਸ ਨੂੰ ਮਿਤੀ 19.11.2022 ਨੂੰ ਬਾ ਅਦਾਲਤ ਸ਼੍ਰੀ ਜਗਿੰਦਰ ਸਿੰਘ JMIC ਸਾਹਿਬ ਜਲੰਧਰ ਵਲੋ 299 CrPC ਤਹਿਤ PO ਕਰਾਰ ਦਿਤਾ ਗਿਆ ਸੀ ਨੂੰ ਗ੍ਰਿਫਤਾਰ ਕੀਤਾ ਗਿਆ।

Post a Comment

0 Comments