ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਦੇ ਚਾਰਜ ਸੰਭਾਲਣ ਤੇ ਸਮਾਜ ਸੇਵਾ ਦਲ ਨੇ ਦਿੱਤੀ ਵਧਾਈ

ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਦੇ ਚਾਰਜ ਸੰਭਾਲਣ ਤੇ ਸਮਾਜ ਸੇਵਾ ਦਲ ਨੇ ਦਿੱਤੀ ਵਧਾਈ

Post.    V news 24
    By.    Vijay Kumar Raman
   ON.    29 April, 2021
ਗੁਰਦਾਸਪੁਰ,29 ਅਪ੍ਰੈਲ(ਹਰਪਾਲ ਸਿੰਘ)- ਸਮਾਜ ਸੇਵਾ ਦਲ ਦੇ ਉਹਦੇਦਾਰਾ ਵੱਲੋ ਨਗਰ ਕੌਂਸਲ ਗੁਰਦਾਸਪੁਰ ਦਾ ਚਾਰਜ ਸੰਭਾਲਣ ਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਸਮਾਜ ਸੇਵਾ ਦਲ ਵਲੋਂ ਪ੍ਰੈਸ ਨਾਲ ਗੱਲ ਕਰਦੇ ਕਿਹਾ ਗਿਆ ਕਿ ਸਾਨੂੰ ਆਸ ਹੈ  ਗੁਰਦਾਸਪੁਰ ਦੀ ਤਰੱਕੀ ਹੁਣ ਦੁੱਗਣੀ ਤੇਜੀ ਨਾਲ ਹੋਵੇਗੀ ਉਹਨਾਂ ਨੇ ਕਿਹਾ ਜਿਸ ਤਰਾ ਸਹਿਰ ਵਿਚ ਵਿਕਾਸ ਕਾਰਜ ਹੋ ਰਹੇ ਹਨ ਕਾਫੀ ਸਿਫ਼ਤਾਂ ਜੋਗ ਹਨ ਹਲਕਾ ਬਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋ ਪਿਛਲੇ 4 ਸਾਲਾਂ ਵਿਚ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਗਈ ਹੈ ਜਿਸਦੇ ਸਦਕਾ ਅੱਜ ਗੁਰਦਾਸਪੁਰ ਪੰਜਾਬ ਵਿੱਚੋਂ ਸਫਾਈ ਤੇ ਵਿਕਾਸ ਵਿੱਚੋ ਪਿਹਲੇ ਸਥਾਨ ਦੇ ਆਂਦਾ ਹੈ ਉਹਨਾਂ ਨੇ ਕਿਹਾ ਕਿ ਹੁਣ ਬਲਜੀਤ ਪਾਹੜਾ ਦੇ ਪ੍ਰਧਾਨ ਬਣਨ ਨਾਲ ਇਲਾਕਾ ਨਿਵਾਸੀਆ ਹੋਰ ਜ਼ਿਆਦਾ ਸੁਵਿਧਾਵਾਂ ਤੇ ਵਿਕਾਸ ਦੁੱਗਣੀ ਤੇਜੀ ਨਾਲ ਦੇਖਣ ਨੂੰ ਮਿਲੇਗਾ ਸਮਾਜ ਸੇਵਾ ਦਲ ਦੇ ਵਰਕਰਾਂ ਤੇ ਉਹਦੇਦਾਰਾ ਵੱਲੋ ਪਾਹੜਾ ਪਰਿਵਾਰ ਨੂੰ ਵਧਾਈ ਦਿੱਤੀ ਤੇ ਇਹ ਆਸ ਕੀਤੀ ਗਈ ਕਿ ਜਿਸ ਤਰ੍ਹਾਂ 4 ਸਾਲ ਵਿੱਚ ਗੁਰਦਾਸਪੁਰ ਦੀ ਤਰੱਕੀ ਹੋਈ ਹੈ ਹੁਣ ਦੁੱਗਣੀ ਤੇਜੀ ਨਾਲ ਵਿਕਾਸ ਤੇ ਤਰੱਕੀ ਹੋਵੇਗੀ।

Post a Comment

0 Comments