Post. V news 24
By. Vijay Kumar Ramanਜਲੰਧਰ,10 ਅਪ੍ਰੈਲ, (V news 24 ਬਿਓਰੋ):-ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰੱਦ ਕਰਨ ਦੇ ਫ਼ੈਸਲੇ ਨੂੰ ਸਿੱਖ ਤਾਲਮੇਲ ਕਮੇਟੀ ਬਹੁਤ ਹੀ ਨਿਰਾਸ਼ਾ ਪ੍ਰਗਟ ਕਰਦੀ ਹੈ ਸਿੱਖ ਤਾਲਮੇਲ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਜੀਤ ਸਿੰਘ ਸਤਨਾਮੀਆ ਅਤੇ ਹਰਪ੍ਰੀਤ ਸਿੰਘ ਰੋਬਿਨ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਬੜੀ ਮਿਹਨਤ ਨਾਲ ਸਾਰੇ ਗੋਲੀ ਕਾਂਡ ਦੀ ਜਾਂਚ ਕੀਤੀ ਸੀ ਅਤੇ ਸਿੱਖ ਕੌਮ ਨੂੰ ਇਨਸਾਫ਼ ਮਿਲਣ ਦੀ ਉਮੀਦ ਜਾਗੀ ਸੀ ਪਰ ਹਾਈ ਕੋਰਟ ਦੇ ਫੈਸਲੇ ਨੇ ਸਿੱਖ ਕੌਮ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ ਅਸੀਂ ਗੋਲੀ ਕਾਂਡ ਵਿੱਚ ਜੋ ਲੋਕ ਦੋਸ਼ੀ ਹਨ ਉਨ੍ਹਾਂ ਨੂੰ ਉਨ੍ਹਾਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਦੁਨਿਆਵੀ ਅਦਾਲਤਾਂ ਦੇ ਉੱਪਰ ਵੀ ਇੱਕ ਪਰਮਾਤਮਾ ਦੀ ਅਦਾਲਤ ਹੈ ਜੋ ਮੁਕੰਮਲ

ਇਨਸਾਫ ਕਰਦੀ ਹੈ ਉਕਤ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕਰਨ ਤਾਂ ਕਿ ਇਨਸਾਫ਼ ਵਿੱਚ ਹੋਰ ਦੇਰੀ ਨਾ ਹੋ ਸਕੇ ਉਕਤ ਆਗੂਆਂ ਨੇ ਪੁਲਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਮ ਕੇ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਸਾਰੀ ਜਾਂਚ ਕੀਤੀ ਇਸ ਮੌਕੇ ਤੇ ਜਤਿੰਦਰ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਉਸਤਾਦ ਪ੍ਰਭਜੋਤ ਸਿੰਘ ਖਾਲਸਾ ਗੁਰਵਿੰਦਰ ਸਿੰਘ ਨਾਗੀ ਹਰਪਾਲ ਸਿੰਘ ਪਾਲੀ ਚੱਢਾ ਜਤਿੰਦਰ ਸਿੰਘ ਕੋਹਲੀ ਗੁਰਵਿੰਦਰ ਸਿੰਘ ਸਿੱਧੂ ਸੰਨੀ ਓਬਰਾਏ ਮਨਮਿੰਦਰ ਸਿੰਘ ਭਾਟੀਆ ਤਜਿੰਦਰ ਸਿੰਘ ਸੰਤ ਨਗਰ ਚਰਨਜੀਤ ਸਿੰਘ ਸੇਠੀ ਬਲਜੀਤ ਸਿੰਘ l ਸੰਟੀ ਗੁਰਦੀਪ ਸਿੰਘ ਲੱਕੀ ਅਮਨਦੀਪ ਸਿੰਘ ਬੱਗਾ ਲਖਬੀਰ ਸਿੰਘ ਲੱਕੀ ਬਾਬਾ ਅਜੀਤ ਸਿੰਘ ਸਰਬਜੀਤ ਸਿੰਘ ਕਾਲਡ਼ਾ ਆਦਿ ਹਾਜ਼ਰ ਸਨ l

0 Comments