ਜਲੰਧਰ - ਸਰਾਭਾ ਨਗਰ ਤੋਂ ਲਾਪਤਾ ਹੋਇਆ ਬੱਚਾ ਥਾਣਾ 8 ਦੀ ਪੁਲਿਸ ਨੇ ਲੱਭ ਕੇ ਕੀਤਾ ਪਰਿਵਾਰ ਹਵਾਲੇ..

ਜਲੰਧਰ - ਸਰਾਭਾ ਨਗਰ ਤੋਂ ਲਾਪਤਾ ਹੋਇਆ ਬੱਚਾ ਥਾਣਾ 8 ਦੀ ਪੁਲਿਸ ਨੇ ਲੱਭ ਕੇ ਕੀਤਾ ਪਰਿਵਾਰ ਹਵਾਲੇ..

Post. V news 24
By.     Vijay Kumar Raman
On.    3 Aprl, 2021
ਜਲੰਧਰ, (V news 24 ਬਿਓਰੋ) - ਥਾਣਾ 8 ਦੇ ਖੇਤਰ ਮੁਹੱਲਾ ਸਰਾਭਾ ਨਗਰ ਤੋਂ 4 ਸਾਲਾ ਗੰਨੂ ਨਾਮਕ ਬੱਚ ਲਾਪਤਾ ਹੋ ਗਿਆ ਸੀ। ਬੱਚੇ ਦੇ ਅਗਵਾਹ ਦਾ ਸ਼ੱਕ ਜਤਾਇਆ ਜਾ ਰਿਹਾ ਸੀ । ਸੁੁੂਚਨਾ ਮਿਲਣ ਤੇ ਪੁਲਿਸ ਹਰਕਤ ਵਿਚ ਆਈ ਅਤੇ ਅੱਜ ਗੰਨੂ ਨੂੰ ਮਿਲ ਗਿਆ । ਏਡੀਸੀਪੀ ਜਗਜੀਤ ਸਿੰਘ, ਏਸੀਪੀ ਸੁਖਜਿੰਦਰ ਸਿੰਘ, ਥਾਣਾ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਬੱਚੇ ਨੂੰ ਪਰਿਵਾਰ ਹਵਾਲੇ ਕੀਤਾ। 

Post a Comment

0 Comments