By. Vijay Kumar Raman
ਜਲੰਧਰ :- ਕੋਰੋਨਾ ਦੀ ਲਾਗ ਨੇ ਫਿਰ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਦੀ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਨੇ ਹੁਣ ਤੱਕ ਰਿਕਾਰਡ ਤੋੜ ਦਿੱਤਾ ਹੈ. ਅੱਜ ਵੀਰਵਾਰ ਨੂੰ ਜਲੰਧਰ ਚ ਕੋਰੋਨਾ ਦੇ 270 ਮਰੀਜ਼ਾਂ ਦੀ ਰਿਪੋਰਟ ਪਾਜਿਟਿਵ ਆਉਣ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿਚੋਂ 242 ਲੋਕ ਜਲੰਧਰ ਦੇ ਹਨ ਅਤੇ ਬਾਕੀ ਦੁੂਜੇ ਸ਼ਹਿਰਾਂ ਦੇ ਹੋਰ ਇਲਾਕਿਆਂ ਨਾਲ ਸਬੰਧਤ ਹਨ। ਕੋਰੋਨਾ ਦੀ ਲਾਗ ਨਾਲ 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ।
0 Comments