Posted By.Vijay Ramanਜਲੰਧਰ,27ਫਰਵਰੀ (ਵਿਜੈ ਕੁਮਾਰ ਰਮਨ):- ਸ਼ਹਿਰ ਵਿਚ ਕੋਰੋਨਾ ਦਾ ਹਮਲਾ ਪਿਛਲੇ 1 ਹਫਤੇ ਤੋਂ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ, 17 ਵਿਦਿਆਰਥੀਆਂ ਸਮੇਤ 81 ਨਵੇਂ ਮਰੀਜ਼ ਕੋਰੋਨਾ ਪਾਜਿਟਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 70 ਜ਼ਿਲ੍ਹੇ ਨਾਲ ਸਬੰਧਤ ਹਨ ਅਤੇ 11 ਜ਼ਿਲੇ ਦੇ ਬਾਹਰ ਦੇ ਹਨ। ਇਨ੍ਹਾਂ ਬੱਚਿਆਂ ਵਿੱਚ ਕਪੂਰਥਲਾ ਰੋਡ, ਮੈਰੀਟੋਰੀਅਸ ਸਕੂਲ ਅਤੇ ਕਾਹਨਾ ਢੇਸੀਆਂ ਦੇ ਸਰਕਾਰੀ ਸਕੂਲ ਸ਼ਾਮਲ ਹਨ। ਇੱੰਨਾ ਤੋਂ ਇਲਾਵਾ ਪਾਜਿਟਿਵ ਮਰੀਜ਼ ਪਾਸ਼ ਖੇਤਰ ਗ੍ਰੇਟਰ ਕੈਲਾਸ਼, ਸੂਰਿਆ ਐਨਕਲੇਵ, ਜੀਟੀਬੀ ਨਗਰ ਆਦਿ ਦੇ ਹਨ.
0 Comments