ਹਲਕਾ ਚੱਬੇਵਾਲ ਦੀਆਂ ਸਮੂਹ ਸੰਗਤਾਂ ਵਲੋਂ
ਸ਼੍ਰੀ ਗੁਰੂ ਰਵਿਦਾਸ ਜੀ ਦੇ 644 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਚੱਬੇਵਾਲ ਦੀ ਨਵੀਂ ਮਟਰ ਮੰਡੀ ਵਿਖੇ ਕਰਵਾਇਆ ਗਿਆ
Posted By: Vijay Kumar Ramanਹੁਸ਼ਿਆਰਪੁਰ/ਜਲੰਧਰ,22ਫ਼ਰਵਰੀ (ਵਿਜੈ ਕੁਮਾਰ ਰਮਨ):- ਸ਼੍ਰੀ ਗੁਰੂ ਰਵਿਦਾਸ ਜੀ ਦੇ 644 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਚੱਬੇਵਾਲ ਦੀ ਨਵੀਂ ਮਟਰ ਮੰਡੀ ਵਿਖੇ ਹਲਕਾ ਚੱਬੇਵਾਲ ਦੀਆਂ ਸਮੂਹ ਸੰਗਤਾਂ ਵਲੋਂ ਕਰਵਾਇਆ ਗਿਆ।
ਮਹਾਨ ਕੀਰਤਨ ਦਰਬਾਰ ਦੌਰਾਨ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਦਲਵੀਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਰਾਮ ਸਿੰਘ ਹਜ਼ੂਰੀ ਰਾਗੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਸੰਤ ਸੁਖਦੇਵ ਸਿੰਘ ਖੋਜਕੀਪੁਰ ਵਾਲੇ, ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਸੁਖਵਿੰਦਰ ਸਿੰਘ ਅਨਮੋਲ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਰਾਹੀਂ ਨਿਹਾਲ ਕੀਤਾ। ਕੀਰਤਨ ਦਰਬਾਰ ਵਿੱਚ ਇਲਾਕੇ ਦੇ ਸੰਤ ਮਹਾਪੁਰਖ ਸੰਤ ਨਿਹਾਲ ਸਿੰਘ ਜੀ ਹਰੀਆਂ ਵੇਲਾ, ਸੰਤ ਗੁਰਚਰਨ ਸਿੰਘ ਜੀ ਬੱਡੋਂ, ਸੰਤ ਬਲਵੀਰ ਸਿੰਘ ਜੀ ਖੇੜਾ, ਸੰਤ ਹਰਕ੍ਰਿਸ਼ਨ ਸਿੰਘ ਜੀ ਠੱਕਰਵਾਲ, ਸੰਤ ਜਸਵਿੰਦਰ ਸਿੰਘ ਜੀ ਡੇਰਾ ਸੱਚਖੰਡ ਡਾਂਡੀਆਂ, ਸੰਤ ਸੀਤਲ ਦਾਸ ਜੀ ਕਾਲੇਵਾਲ ਭਗਤਾਂ, ਸੰਤ ਜੋਗਿੰਦਰ ਸਿੰਘ ਜੀ ਅਟਾਰੀ, ਸੰਤ ਮੱਖਣ ਸਿੰਘ ਜੀ ਟੂਟੋਮਜਾਰਾ, ਸੰਤ ਬਲਵੀਰ ਸਿੰਘ ਜੀ ਟੂਟੋਮਜਾਰਾ, ਸੰਤ ਰਾਮ ਕਿਸ਼ਨ ਜੀ ਸ਼ੇਰਪੁਰ ਢੱਕੋ, ਸੰਤ ਰਾਮ ਰਮੇਸ਼ ਦਾਸ ਜੀ ਸ਼ੇਰਪੁਰ ਢੱਕੋ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਜਿਲ੍ਹਾ ਪ੍ਰਧਾਨ, ਰਵਿੰਦਰ ਸਿੰਘ ਠੰਡਲ, ਜਥੇਦਾਰ ਪਰਮਜੀਤ ਸਿੰਘ ਪੰਜੋੜ, ਪਰਮਦੀਪ ਸਿੰਘ ਪੰਡੋਰੀ ਗੰਗਾ ਸਿੰਘ, ਮਾਸਟਰ ਰਸ਼ਪਾਲ ਸਿੰਘ ਜਲਵੇੜਾ, ਜਥੇਦਾਰ ਨਿਰਮਲ ਸਿੰਘ ਭੀਲੋਵਾਲ, ਸਤਨਾਮ ਸਿੰਘ ਬੰਟੀ ਚੱਗਰਾਂ, ਜਥੇਦਾਰ ਇਕਬਾਲ ਸਿੰਘ ਖੇੜਾ, ਜਥੇਦਾਰ ਜਰਨੈਲ ਸਿੰਘ ਖਾਲਸਾ ਬੱਡੋਂ, ਜਸਵਿੰਦਰ ਸਿੰਘ ਨੰਗਲ ਠੰਡਲ, ਮਾ. ਹਰਭਜਨ ਸਿੰਘ ਅਜਨੋਹਾ, ਸੁਖਦੇਵ ਸਿੰਘ ਬੰਬੇਲੀ, ਸਰਵਿੰਦਰ ਸਿੰਘ ਠੀਡਾਂ, ਪਰਮਜੀਤ ਸਿੰਘ ਰੱਕੜ, ਹਰਮੇਲ ਸਿੰਘ ਮੋਲੀ, ਅਮਨਦੀਪ ਸਿੰਘ ਨੰਗਲ ਖਿਡਾਰੀਆਂ, ਠੇਕੇਦਾਰ ਹਰਦੀਪ ਸਿੰਘ ਬਾਹੋਵਾਲ, ਵਾਸਦੇਵ ਸਿੰਘ ਮਰੂਲਾ, ਰਵਿੰਦਰ ਸਿੰਘ ਬਾਹੋਵਾਲ, ਜਸਵੀਰ ਸਿੰਘ ਭੱਟੀ ਨਡਾਲੋਂ, ਜਰਨੈਲ ਸਿੰਘ ਨਡਾਲੋਂ, ਪ੍ਰਿਸੀਪਲ ਪਰਵਿੰਦਰ ਸਿੰਘ, ਬੀਬੀ ਬਲਵੀਰ ਕੌਰ ਠੰਡਲ, ਸੰਦੀਪ ਕੌਰ ਠੰਡਲ, ਮੰਜੂ ਠੰਡਲ, ਸੰਤੋਸ਼ ਕੁਮਾਰੀ ਭੂੰਗਰਨੀ, ਲਖਵਿੰਦਰ ਕੌਰ ਭਾਮ, ਨੰਬਰਦਾਰ ਰਾਜ ਕੁਮਾਰ ਭੂੰਗਰਨੀ, ਜਥੇਦਾਰ ਗੁਰਮਿੰਦਰ ਸਿੰਘ ਭੂੰਗਰਨੀ, ਹਰਪਿੰਦਰ ਸਿੰਘ ਖੈਰੜ, ਸੁਰਿੰਦਰਪਾਲ ਸਿੰਘ ਮੋਨਾ ਕਲਾਂ, ਬਲਵਿੰਦਰ ਸਿੰਘ ਭਾਮ, ਗੁਰਪ੍ਰੀਤ ਸਿੰਘ ਭਾਮ, ਤਰਲੋਚਨ ਸਿੰਘ ਟੋਡਰਪੁਰ, ਡਾ. ਸੁਖਦੇਵ ਸਿੰਘ ਬੱਡੋਂ, ਕੁੰਦਨ ਸਿੰਘ ਝੰਜੋਵਾਲ, ਦਲਜੀਤ ਸਿੰਘ ਪਰਮਾਰ, ਸਰਪੰਚ ਮੋਹਣ ਸਿੰਘ ਸਰਹਾਲਾਂ ਕਲਾਂ, ਗੁਰਮੀਤ ਸਿੰਘ ਫੁੱਗਲਾਣਾ, ਸੁਰਜੀਤ ਸਿੰਘ ਮਸੂਤਾਂ, ਸਾਬਕਾ ਸਰਪੰਚ ਦਰਸ਼ਨ ਸਿੰਘ ਚੱਕ ਮੱਲਾਂ, ਲੰਬੜਦਾਰ ਭੁਪਿੰਦਰ ਸਿੰਘ ਪੰਜੋੜ, ਸਾਬਕਾ ਸਰਪੰਚ ਕਮਲਜੀਤ ਸਿੰਘ ਪੰਜੋੜ, ਗੁਰਸੇਵਕ ਸਿੰਘ ਭਾਮ, ਮਨਦੀਪ ਸਿੰਘ ਕੋਟਫਤੂਹੀ, ਗੁਰਪ੍ਰੀਤ ਸਿੰਘ ਡਾਂਡੀਆਂ, ਸੰਤੋਖ ਸਿੰਘ ਡਾਂਡੀਆਂ, ਹਰਦੀਪ ਸਿੰਘ ਬੱਡੋਂ, ਅਜੈ ਬੱਡੋਂ, ਮਲਕੀਤ ਸਿੰਘ ਠੰਡਲ, ਬਲਜਿੰਦਰ ਸਿੰਘ ਸਰਹਾਲਾਂ ਕਲਾਂ, ਮਨਜੀਤ ਸਿੰਘ ਸਰਹਾਲਾ ਕਲਾਂ, ਸੁਖਵਿੰਦਰ ਸਿੰਘ ਸਰਹਾਲਾਂ ਕਲਾਂ, ਚਰਨਜੀਤ ਸਿੰਘ, ਗੁਰਮੇਲ ਸਿੰਘ, ਗੁਰਦਿਆਲ ਸਿੰਘ, ਗੁਰਨਾਮ ਸਿੰਘ ਟੋਡਰਪੁਰ, ਅਮਰਵੀਰ ਸਿੰਘ ਡੋਡ, ਪ੍ਰਿਸੀਪਲ ਸੁਖਇੰਦਰ ਸਿੰਘ, ਦਲਜਿੰਦਰ ਸਿੰਘ ਡਾਂਡੀਆਂ ਆਦਿ ਸਮੇਤ ਇਲਾਕੇ ਭਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ, ਉਪਰੰਤ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।
0 Comments