*ਜਲੰਧਰ: ਵੱਡੀ ਖ਼ਬਰ! ਨਿਗਮ ਵਿੱਚ ਐਡਹਾਕ ਕਮੇਟੀਆਂ ਦਾ ਗਠਨ, ਆਪ ਤੇ, ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਵੀ ਮੈਂਬਰ ਚੁਣੇ ਗਏ, ਜਾਰੀ ਕੀਤੀ ਸੂਚੀ ਪੜ੍ਹੋ*
ਜਲੰਧਰ, 10 ਅ੍ਪੈਲ, (ਵਿਜੈ ਕੁਮਾਰ ਰਮਨ): - ਸਰਕਾਰ ਵਲੋਂ ਨਗਰ ਨਿਗਮ ਜਲੰਧਰ ਵਿੱਚ ਐਡਹਾਕ ਕਮੇਟੀਆਂ ਦਾ ਗਠਨ ਕਰ ਦਿਁਤਾ ਹੈ, ਆਪ ਤੇ, ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਵੀ ਮੈਂਬਰ ਚੁਣੇ ਗਏ, ਜਾਰੀ ਕੀਤੀ ਸੂਚੀ ਪੜ੍ਹੋ...
0 Comments