*ਜੇਡੀਏ ਵੱਲੋਂ ਕਾਰਵਾਈ ਤੋਂ ਬਾਦ ਪਿੰਡ ਕੰਗਨੀਵਾਲ ਵਿਁਚ ਢਾਈਆ ਗਈਆ 2 ਗੈਰ ਕਾਨੂੰਨੀ ਵਪਾਰਕ ਕਲੋਨੀਆਂ ਫਿਰ ਹੋਈਆ ਸ਼ਰੂ*
(ਦੁਬਾਰਾ ਉਸਾਰੀ ਜਾ ਰਹੀ ਉਸੇ ਕਲੋਨੀ ਦੀ ਫੋਟੋ)
ਜਲੰਧਰ, 30 ਮਾਰਚ, (ਵਿਜੈ ਕੁਮਾਰ ਰਮਨ) :- JDA (ਜਲੰਧਰ ਡਵੈਲਪਮੈਂਟ ਅਥਾਰਟੀ) ਦਫਤਰ ਜਲੰਧਰ ਵੱਲੋਂ ਜੰਡੂ ਸਿੰਘਾ ਤੋਂ ਰਾਮਾਮੰਡੀ ਰੋਡ ਤੇ ਪਿੰਡ ਕੰਗਨੀਵਾਲ ਮਁਲਾ ਦਾ ਦੀ ਹਁਦਬੰਦੀ ਚ ਐਕਸਿਸ ਬੈਂਕ ਬਰਾਂਚ ਕੰਗਨੀਵਾਲ ਦੇ ਬਿਲਕੁਲ ਨਾਲ ਅਤੇ ਰੋਡ ਦੇ ਪਾਰ ਆਹਮਣੇ - ਸਾਹਮਣੇ ਪਿਛਲੇ ਕੁਝ ਅਰਸਾ ਪਹਿਲਾਂ ਇਁਕ ਕਲੋਨਈਜਰ ਵਲੋਂ 2 ਵਪਾਰਕ ਕਲੋਨੀਆਂ ਨਜਾਇਜ਼ ਤਰੀਕੇ ਨਾਲ ਕਁਟੀਆਂ ਜਾ ਰਹੀਆਂ ਸਨ ਤੇ ਸਰਕਾਰ ਦੇ ਲਁਖਾਂ ਰੂਪੇ ਦੇ ਮਾਲੀਏ ਨੂੰ ਚੰਪਤ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਁਕ ਆਰ ਟੀ ਆਈ ਐਕਵਿਸਟ ਦੀ ਸ਼ਿਕਇਤ ਤੇ ਸਮਾਂ ਰਹਿੰਦਿਆ ਜੇਡੀਏ ਅਧਿਕਾਰੀਆਂ ਵਲੋਂ ਦੋਨਾਂ ਨਜਾਇਜ ਕਲੋਨੀਆਂ ਉੱਤੇ ਕਾਰਵਾਈ ਕਰਕੇ ਤਹਿਸ ਨਹਿਸ ਕਰ ਦਿਁਤਾ ਗਿਆ ਸੀ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਕਲੋਨਾਈਜਰ ਵਲੋਂ ਭੰਗਵੰਤ ਮਾਨ ਸਰਕਾਰ ਤੇ ਹਾਈ ਕੋਰਟ ਦੇ ਸਖਤ ਹੁਕਮਾਂ ਨੂੰ ਟਿਁਚ ਜਾਣਦਿਆਂ ਢਾਹੀਆਂ ਗਈਆਂ ਕਲੋਨੀਆਂ ਨੂੰ ਬੇਖੌਫ ਹੋ ਕੇ ਦੁਬਾਰਾ ਧੜਁਲੇ ਨਾਲ ਸ਼ੁਰੂ ਕਰ ਦਿਁਤਾ ਗਿਆ ਹੈ !
ਇਸੇ ਸਬੰਧ ਵਿੱਚ ਉਕਤ ਆਰ ਟੀ ਆਈ ਐਕਵਿਸਟ ਦੀ ਕਹਿਣਾ ਹੈ ਕਿ ਪੁੱਡਾ ਅਧਿਕਾਰੀ ਜਿਨਾਂ ਨੇ ਇਨਾਂ ਨਜਾਇਜ ਤਰੀਕੇ ਨਾਲ ਉਸਾਰੀਆ ਜਾ ਰਹੀਆਂ ਵਪਾਰਕ ਕਲੋਨੀਆਂ ਤੇ ਕਾਰਵਾਈ ਕੀਤੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੁਬਾਰਾ ਦੋਨਾਂ ਕਲੋਨੀਆਂ ਤੇ ਕਾਰਵਾਈ ਕਰਕੇ ਉਕਤ ਕਲੋਨਾਈਜ਼ਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"

0 Comments