*ਅਕਸਰ ਵਿਵਾਦਾਂ 'ਚ ਰਹਿਣ ਵਾਲੀ PCS ਅਫਸਰ ਡਾ: ਨਯਨ ਜੱਸਲ ਦਾ ਇੱਕ ਵਾਰ ਫੇਰ ਤਬਾਦਲਾ..*

*ਅਕਸਰ ਵਿਵਾਦਾਂ 'ਚ ਰਹਿਣ ਵਾਲੀ PCS ਅਫਸਰ ਡਾ: ਨਯਨ ਜੱਸਲ ਦਾ ਇੱਕ ਵਾਰ ਫੇਰ ਤਬਾਦਲਾ..*
ਹੁਸ਼ਿਆਰਪੁਰ, 06 ਦਸੰਬਰ,(ਵਿਜੈ ਕੁਮਾਰ ਰਮਨ ):-  ਫਗਵਾੜਾ ਤੋਂ ਕਰੀਬ 2 ਮਹੀਨੇ ਤਬਾਦਲੇ ਤੋਂ ਬਾਅਦ ਉਨ੍ਹਾਂ ਨੂੰ ਹੁਸ਼ਿਆਰਪੁਰ ਨਗਰ ਨਿਗਮ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਪਰ ਕਰੀਬ 2 ਮਹੀਨਿਆਂ ਬਾਅਦ ਇਕ ਵਾਰ ਫਿਰ ਡਾਕਟਰ ਨਯਨ ਜੱਸਲ ਦਾ ਉਥੋਂ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ਪੀ.ਸੀ.ਐਸ ਅਧਿਕਾਰੀ ਜੋਤੀ ਬਾਲਾ ਮਁਟੂ ਨੂੰ ਲਗਾਇਆ ਗਿਆ, ਜੋਤੀ ਬਾਲਾ ਮੱਟੂ ਨੂੰ ਨਗਰ ਨਿਗਮ ਹੁਸ਼ਿਆਰਪੁਰ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।  ਡਾ: ਨਯਨ ਜੱਸਲ ਨੂੰ ਉਨ੍ਹਾਂ ਦੀ ਨਵੀਂ ਥਾਂ 'ਤੇ ਨਿਯੁਕਤ ਕਰਨ ਦੇ ਹੁਕਮ ਅਜੇ ਤੱਕ ਨਹੀਂ ਆਏ | 

Post a Comment

0 Comments